ਦੀ ਕਲਾਸ ਫੌਰ ਗੌਰਮਿੰਟ ਇੰਮਪਲਾਇਜ ਯੂਨੀਅਨ ਪੰਜਾਬ (1680) ਦੀ ਮਿੰਟੀਗ

ਮੁਹਾਲੀ- ਦੀ ਕਲਾਸ ਫੌਰ ਗੌਰਮਿੰਟ ਇੰਮਪਲਾਇਜ ਯੂਨੀਅਨ ਪੰਜਾਬ (1680) ਦੀ ਮਿੰਟੀਗ ਪੰਜਾਬ ਞਿਚਲੇ ਕਾਲਜਾਂ ਦੇ ਚੌਥਾਂ ਦਰਜਾ ਦੀ ਅਜ ਮਿੱਤੀ 10/9/25 ਨੂੰ ਮੰਗਾ ਸਬੰਧੀ ਡਾਇਰੈਕਟਰ ਉਚੇਰੀ ਸਿੱਖਿਆ ਮੁਹਾਲੀ ਞਿਖੇ ਹੌਈ ਪ੍ਰੰਤੂ ਡਾਇਰੈਕਟਰ ਉਚੇਰੀ ਸਿੱਖਿਆ ਸਾਮਿਲ ਨਹੀ ਹੌਏ।

ਇਸ ਲਈ ਆਗੂਆ ਨੇ ਨਿਚਲੇ ਅਧਿਕਾਰੀਆ ਨੂੰ ਨੌਟ ਕਰਾਇਆ ਮੰਗਾ ਲਾਗੂ ਕਰਨ ਲਈ ਇਕ ਹਫਤੇ ਦਾ ਸਮਾਂ ਦਿਤਾ ਗਿਆ। ਜੇਕਰ ਮੰਗਾਂ ਲਾਗੂ ਨਾ ਹੋਇਆ ਤਾਂ ਯੂਨੀਅਨ ਸੰਘਰਸ ਉਲੀਕਣ ਲਈ ਮਜਬੂਰ ਹੌਞੇਗੀ। 
ਇਸ ਮੀਟਿੰਗ ਵਿੱਚ ਸਾਮਿਲ ਸਾਥੀ  ਸੁਖਦੇਵ ਸਿੰਘ ਸੂਰਤਾਪੁਰੀ ਸਾਥੀ ਦਰਸਨ ਸਿੰਘ ਲੁਬਾਣਾ ਸਾਥੀ ਸੁਰਿੰਦਰ ਸਿੰਘ ਬੈਸ ਸਾਥੀ ਗੁਰਤੇਜ ਸਿੰਘ ਗਿੱਲ ਸਾਥੀ ਪਰਮਜੀਤ ਸਿੰਘ ਹਾਂਡਾ ਸਾਥੀ ਰਾਮ ਲਾਲ  ਰਾਮਾ ਸਾਥੀ ਸਿਞ ਚਰਨ ਸਾਥੀ ਰਾਮ ਜੌਧਾ ਸਾਥੀ ਸੁਨੀਲ ਦੱਤ ਸਾਥੀ ਪਰਮਜੀਤ ਸਿੰਘ ਪੰਮਾ ਸਾਥੀ ਸਕਿੰਦਰ ਸਿੰਘ ਆਦ ਸਾਮਿਲ ਹੌਏ।