ਜਤਿੰਦਰ ਸਿੰਘ ਲਾਲੀ ਬਾਜਵਾ ਵਲੋਂ ਮੈਂਬਰ ਕੌਰ ਕਮੇਟੀ ਤੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਬਣਨ ਤੇ ਗੁਰਦੁਆਰਾ ਸ਼ਹੀਦਾਂ ਲੱਧੇਵਾਲ ਮਾਹਿਲਪੁਰ ਵਿਖੇ ਮੱਥਾ ਟੇਕਿਆ
ਹੁਸ਼ਿਆਰਪੁਰ- ਗੁਰਦਆਰਾ ਸ਼ਹੀਦਾਂ ਲੱਧੇਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਮੈਬਰ ਕੌਰ ਕਮੇਟੀ ਜ਼ਿਲਾ ਪ੍ਰਧਾਨ (ਸ਼ਹਿਰੀ) ਜਤਿੰਦਰ ਸਿੰਘ ਲਾਲੀ ਬਾਜਵਾ ਦੇ ਮੈਂਬਰ ਕੌਰ ਕਮੇਟੀ ਤੇ ਜ਼ਿਲਾ ਪ੍ਰਧਾਨ (ਸ਼ਹਿਰੀ) ਬਣਨ ਤੇ ਨਤਮਸਤਕ ਹੋਏ ਤੇ ਸ਼ਹੀਦਾਂ ਸਿੰਘਾ ਦਾ ਅਸ਼ੀਰਵਾਦ ਲਿਆ। ਇਸ ਮੌਕੇ ਮਾਹਿਲਪੁਰ /ਗੜ੍ਹਸ਼ੰਕਰ ਦੇ ਅਹੁਦੇਦਾਰਾਂ ਤੇ ਵਰਕਰਾਂ ਵਲੋਂ ਜਥੇਦਾਰ ਇਕਬਾਲ ਸਿੰਘ ਖੇੜਾ ਤੇ ਹਰਪ੍ਰੀਤ ਸਿੰਘ ਰਿੰਕੂ ਬੇਦੀ ਵਲੋਂ ਜਤਿੰਦਰ ਸਿੰਘ ਲਾਲੀ ਬਾਜਵਾ ਹੋਰਾਂ ਨੂੰ ਪਾਰਟੀ ਹਾਈ ਕਮਾਂਡ ਵੱਲੋਂ ਦਿੱਤੀ ਗਈ ਮੈਬਰ ਕੌਰ ਕਮੇਟੀ ਤੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਦੇ ਸੇਵਾ ਤੇ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਜਥੇਦਾਰ ਖੇੜਾ ਨੇ ਕਿਹਾ ਕਿ ਲਾਲੀ ਬਾਜਵਾ ਹੋਰਾਂ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਮਜ਼ਬੂਤੀ ਵੱਲ ਵਧੇਗਾ ਤੇ ਲਾਲੀ ਬਾਜਵਾ ਹੋਰਾਂ ਦੀ ਇਸ ਨਿਯੁਕਤੀ ਤੇ ਵਰਕਰਾਂ ਵਿੱਚ ਖੁਸ਼ੀ ਤੇ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਮੌਕੇ ਲਾਲੀ ਬਾਜਵਾ ਹੋਰਾਂ ਨੇ ਕਿਹਾ ਕੇ ਪਾਰਟੀ ਹਾਈ ਕਮਾਂਡ ਵਲੋਂ ਉਨ੍ਹਾਂ ਨੂੰ ਜਿਹੜੀ ਜੁੰਮੇਵਾਰੀ ਦਿੱਤੀ ਹੈ ਉਸ ਨੂੰ ਇਮਾਨਦਾਰੀ, ਮੇਹਨਤ, ਲਗਨ ਤੇ ਤਨਦੇਹੀ ਨਾਲ ਨਿਭਾਉਣਗੇ ਤੇ ਪਾਰਟੀ ਦੀ ਮਜ਼ਬੂਤੀ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।
ਇਸ ਮੌਕੇ ਜਥੇਦਾਰ ਇਕਬਾਲ ਸਿੰਘ ਖੇੜਾ, ਨਿਰਮਲ ਸਿੰਘ ਤੀਲੋਵਾਲ, ਪ੍ਰੋਫੈਸਰ ਅਪਿੰਦਰ ਸਿੰਘ ਦਵਿੰਦਰ ਸਿੰਘ ਬੈਂਸ ਬਾਹੋਵਾਲ, ਹਰਪ੍ਰੀਤ ਸਿੰਘ ਬੇਦੀ, ਸਰਵਿੰਦਰ ਸਿੰਘ ਠੀਡਾ, ਪ੍ਰਿੰ: ਸੁਰਿੰਦਰਪਾਲ ਸਿੰਘ, ਰਵਿੰਦਰ ਸਿੰਘ ਠੰਡਲ ਫਰਾਲ, ਪਰਮਜੀਤ ਸਿੰਘ ਰੱਕੜ ,ਮਨਰਾਜ ਵੀਰ ਸਿੰਘ,ਕੁਲਵਰਨ ਸਿੰਘ,ਕੁਲਵੀਰ ਸਿੰਘ,ਮਨਵੀਰ ਸਿੰਘ,ਹਰਪ੍ਰੀਤ ਸਿੰਘ ਬੈਂਸ,ਅਮਰਜੀਤ ਸਿੰਘ ਰਾਜਾ,ਕੁਲਵਿੰਦਰ ਸਿੰਘ,ਸੁਰੇਸ਼ ਕੁਮਾਰ,ਨਿਰਫੂਲ ਸਿੰਘ,ਅਮਰੀਕ ਸਿੰਘ ,ਕਿਰਪਾਲ ਸਿੰਘ, ਪਰਮਪਾਲ ਸਿੰਘ ਸ਼ੇਰਾ, ਰਣਵੀਰ ਸਿੰਘ ਰਾਣਾ ਲਖਵਿੰਦਰ ਸਿੰਘ , ਬਿੰਦਰ ,ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ ਸਿਮਨਜੀਤ ਸਿੰਘ, ਜਸਵਿੰਦਰ ਸਿੰਘ ਕਾਲੜਾ, ਪਵਿੰਦਰ ਸਿੰਘ ਕਾਹਲੋਂ, ਜਸਵੀਰ ਸਿੰਘ ਐਡਵੋਕੇਟ ਸ਼ਮਸ਼ੇਰ ਸਿੰਘ, ਸੁਖਜਿੰਦਰ ਸਿੰਘ ਔਜਲਾ , ਸੰਤ ਵੀਰ ਸਿੰਘ, ਰਵਿੰਦਰਪਾਲ, ਸਿੰਘ ਬਿੰਦੂ, ਹਰਜੀਤ ਸਿੰਘ ਜਾਪਿੰਦਰ ਸਿੰਘ ਰਿਆੜ, ਗੁਰਪ੍ਰੀਤ ਸਿੰਘ ਕੋਹਲੀ, ਮਨਦੀਪ ਸਿੰਘ ਸੰਧੂ, ਗਗਨ ਦੀਪ ਸਿੰਘ ਨਰਿੰਦਰਪਾਲ ਸਿੰਘ ਔਜਲਾ, ਲਖਬੀਰ ਸਿੰਘ ਬਾਠ, ਮਨਦੀਪ ਸਿੰਘ ਦਲਜੀਤ ਸਿੰਘ , ਰਜਿੰਦਰ ਸਿੰਘ ਟੋਹੜਾ, ਨਵਜੋਤ ਜੋਤੀ ਸੰਤੋਖ ਸਿੰਘ ਸਾਬਕਾ M.C. ਨਰਿੰਦਰ ਸਿੰਘ, ਗੁਰਨਾਮ ਸਿੰਘ ਅਜਮੇਰ ਸਿੰਘ ਹਰਿੰਦਰ ਸਿੰਘ, ਅਜਮੇਰ ਸਿੰਘ ਸੀਹਰਾ, ਅਭਿਜੀਤ ਸਿੰਘ ਰਾਹਲ ਹਰਜਿੰਦਰ ਸਿੰਘ ਔਜਲਾ, ਜਸਮੀਤ ਸਿੰਘ ਘੁੰਮਣ ,ਕੌਸ਼ਿਕ ਅਰੋੜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਰਕਰ ਅਹੁਦੇਦਾਰ ਹਾਜਰ ਸਨ