ਹਰਿਆਣਾ ਦੇ ਸਹਿਕਾਰਤਾ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੈ ਅੱਜ ਵਿਧਾਨਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਸੁਆਲ ਸਮੇਂ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬ੍ਰਹਮ ਸਰੋਵਰ ਦੇ ਪੱਛਮੀ ਤੱਟ 'ਤੇ ਅਸਥਾਈ ਆਧਾਰ 'ਤੇ ਇੱਕ ਟ੍ਰਾਂਸਫਰ ਸਟੇਸ਼ਨ ਪਹਿਲਾਂ ਹੀ ਸਥਾਪਿਤ ਕੀਤਾ ਗਿਆ ਹੈ।

ਚੰਡੀਗੜ੍ਹ, 27 ਅਗਸਤ - ਹਰਿਆਣਾ ਦੇ ਸਹਿਕਾਰਤਾ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੈ ਅੱਜ ਵਿਧਾਨਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਸੁਆਲ ਸਮੇਂ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬ੍ਰਹਮ ਸਰੋਵਰ ਦੇ ਪੱਛਮੀ ਤੱਟ 'ਤੇ ਅਸਥਾਈ ਆਧਾਰ 'ਤੇ ਇੱਕ ਟ੍ਰਾਂਸਫਰ ਸਟੇਸ਼ਨ ਪਹਿਲਾਂ ਹੀ ਸਥਾਪਿਤ ਕੀਤਾ ਗਿਆ ਹੈ। ਇੱਥੋਂ ਥਾਨੇਸਰ ਨਗਰਪਾਲਿਕਾ ਦਾ ਠੋਸ ਵੇਸਟ ਰੋਜਾਨਾ ਕਰਨਾਲ ਪ੍ਰੋਸੇਸਿੰਗ ਸਾਇਟ 'ਤੇ ਭੇਜਿਆ ਜਾ ਰਿਹਾ ਹੈ।

          ਉਨ੍ਹਾਂ ਨੇ ਦਸਿਆ ਕਿ ਜਿਵੇਂ ਹੀ ਕੂੜਾ ਪ੍ਰਬੰਧਨ ਲਈ ਨਗਰ ਪਰਿਸ਼ਦ, ਥਾਨੇਸਰ ਵੱਲੋਂ ਉਪਯੁਕਤ ਸਥਾਨ ਨਿਰਧਾਰਿਤ ਕਰ ਲਿਆ ਜਾਵੇਗਾ, ਇਹ ਅਸਥਾਈ ਟ੍ਰਾਂਸਫਰ ਸਟੇਸ਼ਨ ਹਟਾ ਦਿੱਤਾ ਜਾਵੇਗਾ। ਇਸ ਦੇ ਲਈ 20 ਅਗਸਤ 2025 ਨੂੰ ਇਸ਼ਤਿਹਾਰ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਪ੍ਰਕ੍ਰਿਆ ਪ੍ਰਗਤੀ 'ਤੇ ਹੈ।