ਅਵਿਨਾਸ਼ ਰਾਏ ਖੰਨਾ ਨੇ ਨਾਗਪਾਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
ਗੜਸ਼ੰਕਰ, 2 ਜੁਲਾਈ- ਭਾਈ ਘਨੱਈਆ ਚੈਰੀਟੇਬਲ ਟਰਸਟ ਤੋਂ ਪ੍ਰਧਾਨ ਹਰਜੀਤ ਸਿੰਘ ਨਾਗਪਾਲ ਅਤੇ ਸੀਨੀਅਰ ਅਕਾਲੀ ਆਗੂ ਤਰਲੋਕ ਸਿੰਘ ਨਾਗਪਾਲ ਦੇ ਪਿਤਾ ਸਵਰਗੀਆ ਅਵਤਾਰ ਸਿੰਘ ਦਾ ਪਿਛਲੇ ਦਿਨੀ ਦਾ ਦੇਹਾਂਤ ਹੋ ਜਾਣ ਤੇ ਨਾਗਪਾਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਾਬਕਾ ਮੈਂਬਰ ਪਾਰਲੀਮੈਂਟ ਅਵਿਨਾਸ਼ ਰਾਏ ਖੰਨਾ ਅੱਜ ਵਿਸ਼ੇਸ਼ ਤੌਰ ਤੇ ਉਹਨਾਂ ਦੇ ਘਰ ਪਹੁੰਚੇ। ਇਸ ਮੌਕੇ ਉਹਨਾਂ ਨਾਲ ਹਰਅਮਰਿੰਦਰ ਸਿੰਘ ਰਿੰਕੂ ਚਾਂਦਪੁਰੀ ਸਾਬਕਾ ਚੇਅਰਮੈਨ, ਸਮਾਜ ਸੇਵਕ ਪੰਕਜ ਸ਼ੋਰੀ, ਸੁਦੇਸ਼ ਖੰ਼ਨਾਂ, ਕੋਚ ਕਮਲ ਕਿਸ਼ੋਰ ਨੂਰੀ ਸਾਹਿਤ ਹੋਰ ਵੀ ਹਾਜ਼ਰ ਸਨ।