ਕੇਸ਼ੋ ਮੰਦਰ ਵਿਖੇ 7 ਅਕਤੂਬਰ ਨੂੰ ਮਾਤਾ ਤ੍ਰਿਪਤਾ ਕੋਹਲੀ ਜੀ ਦੇ ਨਮਿਤ ਸ਼ਰਧਾਂਜਲੀ ਸਮਾਗਮ ਹੋਵੇਗਾ।

ਹੁਸ਼ਿਆਰਪੁਰ- ਐਡੀਸ਼ਨਲ ਸੈਸ਼ਨ ਜਜ ਛੱਤੀਸਗੜ੍ਹ ਅਮਿਤ ਕੋਹਲੀ ਦੀ ਮਾਤਾ ਸ਼੍ਰੀਮਤੀ ਤ੍ਰਿਪਤਾ ਕੋਹਲੀ ਦੇ ਅਚਾਨਕ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਗਰੁੜ ਪੁਰਾਣ ਪਾਠ ਦੇ ਭੋਗ ਉਪਰੰਤ ਦੁਪਹਿਰ 2 ਤੋਂ 3 ਵਜੇ ਤੱਕ ਕੇਸ਼ੋ ਮੰਦਰ ਵਿਖੇ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਜਾਵੇਗਾ। ਇਸ ਮੌਕੇ ‘ਤੇ ਇਲਾਕੇ ਦੇ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਗਤਾਂ ਹਾਜ਼ਰ ਹੋ ਕੇ ਦਿਵੰਗਤ ਆਤਮਾ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਂਟ ਕਰਨਗੇ।