ਮੀਡੀਆ ਲਈ ਸੱਦਾ:

ਸਾਨੂੰ ਇਹ ਸੂਚਿਤ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਇੰਜੀਨੀਅਰਿੰਗ ਕਾਲਜ (PEC) ਵੱਲੋਂ 76ਵੀਂ ਸਲਾਨਾ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਪ੍ਰੋਗਰਾਮ ਕੱਲ੍ਹ, 08 ਅਕਤੂਬਰ 2024 ਤੋਂ 10 ਅਕਤੂਬਰ 2024 ਤੱਕ ਪੀਈਸੀ ਦੇ ਐਥਲੈਟਿਕ ਗ੍ਰਾਊਂਡ ‘ਚ ਹੋਵੇਗਾ।

ਪ੍ਰੋਗਰਾਮ ਦਾ ਵਿਸਥਾਰ:

ਉਦਘਾਟਨ ਸਮਾਰੋਹ:

ਮੁੱਖ ਮਹਿਮਾਨ: ਸ. ਰਾਜਪਾਲ ਸਿੰਘ ਹੁੰਡਲ, ਮਸ਼ਹੂਰ ਓਲੰਪਿਅਨ, ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਅਰਜੁਨ ਐਵਾਰਡ ਪ੍ਰਾਪਤ
ਵਿਸ਼ੇਸ਼ ਮਹਿਮਾਨ: ਸ. ਬਲਜੀਤ ਸਿੰਘ, ਪ੍ਰਸਿੱਧ ਓਲੰਪਿਅਨ, ਭਾਰਤੀ ਹਾਕੀ ਟੀਮ, ਸਨਮਾਨਿਤ ਇਨਾਮ ਵਿਜੇਤਾ

ਤਾਰੀਖ: 08 ਅਕਤੂਬਰ 2024 (ਕੱਲ੍ਹ)
ਸਮਾਂ: ਸ਼ਾਮ 04:00 ਵਜੇ
ਸਥਾਨ : ਐਥਲੈਟਿਕ ਗ੍ਰਾਊਂਡ, ਪੀਈਸੀ

ਸਮਾਪਨ ਸਮਾਰੋਹ
ਤਾਰੀਖ: 10 ਅਕਤੂਬਰ 2024
ਸਮਾਂ: ਸ਼ਾਮ 04:00 ਵਜੇ
ਥਾਂ: ਐਥਲੈਟਿਕ ਗ੍ਰਾਊਂਡ, ਪੀਈਸੀ

ਇਸ ਐਥਲੈਟਿਕ ਮੀਟ ਵਿਚ ਹੋਣ ਵਾਲੇ  ਖੇਡ ਮੁਕਾਬਲੇ:

100 ਮੀਟਰ ਦੌੜ (ਲੜਕੇ ਅਤੇ ਲੜਕੀਆਂ)
400 ਮੀਟਰ ਦੌੜ (ਲੜਕੇ ਅਤੇ ਲੜਕੀਆਂ)
ਲਾਂਗ ਜੰਪ (ਲੜਕੇ ਅਤੇ ਲੜਕੀਆਂ)
ਸ਼ਾਟ ਪੁੱਟ (ਲੜਕੇ ਅਤੇ ਲੜਕੀਆਂ)
ਹਾਈ ਜੰਪ (ਲੜਕੇ ਅਤੇ ਲੜਕੀਆਂ)
ਟਗ ਆਫ਼ ਵਾਰ
ਜੈਵਲਿਨ ਥਰੋ
ਡਿਸਕਸ ਥਰੋ
ਅਤੇ ਹੋਰ ਵੀ ਕਈ ਦਿਲਚਸਪ ਖੇਡ ਮੁਕਾਬਲੇ...

ਅਸੀਂ ਤੁਹਾਡੇ ਇਸ ਸਲਾਨਾ ਖੇਡ ਮਹੋਤਸਵ ਵਿੱਚ ਸ਼ਾਮਿਲ ਹੋਣ ਦੀ ਉੱਮੀਦ ਕਰਦੇ ਹਾਂ ਅਤੇ ਇਸ ਪ੍ਰਤਿਸ਼ਠਿਤ ਪ੍ਰੋਗਰਾਮ ਦੀ ਕਵਰੇਜ ਕਰਦੇ ਹੋਏ ਸਾਡੇ ਨਾਲ ਇਸ ਨੂੰ ਯਾਦਗਾਰ ਬਣਾਓਗੇ। ਆਓ, ਖੇਡਾਤਮਕ ਜ਼ਜਬੇ, ਭਰਾਤਰੀਭਾਵ ਅਤੇ ਇੰਜੀਨੀਅਰਿੰਗ ਵਿਸ਼ੇਸ਼ਗਿਆਤਾ ਦੇ ਇਸ ਤਿਉਹਾਰ ਨੂੰ ਇਕੱਠੇ ਮਿਲ ਕੇ ਮਨਾਈਏ!
ਤੁਹਾਡੀ ਹਾਜ਼ਰੀ ਲਈ ਸਾਡੇ ਵੱਲੋਂ ਹਾਰਦਿਕ ਸੱਦਾ।