ਪਿੰਡ ਗੋਬਿੰਦਪੁਰ ਵਿਖੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ 133 ਵੇਂ ਜਨਮ ਦਿਨ ਨੂੰ ਸਮਰਪਿਤ ਸਮਾਗਮ ਕੱਲ੍ਹ ਹੋਵੇਗਾ
ਨਵਾਂਸ਼ਹਿਰ - ਪਿੰਡ ਗੋਬਿੰਦਪੁਰ ਵਿਖੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦੇ 133 ਵੇਂ ਜਨਮ ਦਿਨ ਨੂੰ ਸਮਰਪਿਤ ਵੱਲੋਂ ਦੇਸ਼ ਭਗਤ ਮਾਸਟਰ ਕਾਬਲ ਸਿੰਘ ਯੂਥ ਚੇਰਟੀਟੇਬਲ ਕਲੱਬ (ਰਜਿ) ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਨਾਟਕ ਪ੍ਰੋਗਰਾਮ ਮਿਤੀ 20 ਅਪ੍ਰੈਲ 2024 ਦਿਨ ਸ਼ਨੀਵਾਰ ਰਾਤ 8 ਵਜੇ ਕਰਾਇਆ ਜਾ ਰਿਹਾ ਹੈ।

ਏਕਤਾ ਕਲਾਂ ਮੰਚ ਲਸਾੜਾ ਵਾਲੇ ਨਾਟਕ ਖੇਡਣਗੇ ਅਤੇ ਮੁੱਖ ਬੁਲਾਰੇ ਗੁਰਦਿਆਲ ਬੋਧ ਜੀ ਹੋਣਗੇ ਅਤੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਮਿਸ਼ਨ ਵਾਰੇ ਜਾਣਕਾਰੀ ਦੇਣਗੇ। ਬਲਵਿੰਦਰ ਮੱਲ ਪ੍ਹਧਾਨ, , ਸੁਖਦੀਪ ਸਿੰਘ ਉਪ ਸੈਕਟਰੀ, ਕੋਮਲ ਸਲਾਹਕਾਰ, ਖਜਾਨਚੀ ਡਾ ਕੁਲਦੀਪ ਰਾਮ,ਜਗਦੀਪ ਪਾਲ ਮੈਂਬਰ,ਚੇਤਿਨ ਮੇਹ ਮੈਂਬਰ,ਅਰਸੀ ਕੇਲਰ, ਸੈਕਟਰੀ ਸੰਜੀਵ ਕੁਮਾਰ, ਅਜੇ ਮਹੇ (ਮੈਂਬਰੀ ) ਬਲਜਿੰਦਰ ਕਲੇਰ ਮੈਂਬਰ,ਦੀਪਕ ਮੈਂਬਰ ,ਨੀਰਜ ਮੈਂਬਰ, ਮਨਦੀਪ ਕੁਮਾਰ ਮੈਂਬਰ, ਜਸਵਿੰਦਰ ਕਲੇਰ ਮੈਂਬਰ ਗੁਰੂ ਮੈਂਬਰ,ਸੁਰਨ ਕਲੇਰ ਮੈਂਬਰ ਆਦਿ ਹਨ ।