ਗੌਤਮ ਸ਼ੋਰੀ ਜਠੇਰਿਆਂ ਦਾ ਮੇਲਾ 7 ਨੂੰ
ਗੌਤਮ ਸ਼ੋਰੀ ਜਠੇਰਿਆਂ ਦਾ ਸਲਾਨਾ ਮੇਲਾ ਪੰਡੋਰਾ ਮਹੱਲਾ ਨੇੜੇ ਡਾਕਟਰ ਆਸਾ ਨੰਦ ਸਕੂਲ ਨਵਾਂ ਸ਼ਹਿਰ ਵਿਖੇ 7 ਅਪ੍ਰੈਲ ਦਿਨ ਐਤਵਾਰ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਵਿਜੇ ਗੌਤਮ ਅਤੇ ਪਵਨ ਗੌਤਮ ਨੇ ਦੱਸਿਆ ਕਿ ਇਸ ਮੌਕੇ ਹਵਨ ਯੱਗ ਤੋਂ ਉਪਰੰਤ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਜਾਵੇਗਾ।