
ਪ੍ਰਬੁੱਧ ਭਾਰਤ ਫਾਊਂਡੇਸ਼ਨ ਦੀ ਟੀਮ ਵੱਲੋਂ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ
ਗੁਰਾਇਆਂ - ਅੰਬੇਡਕਰ ਸਕੂਲ ਆਫ ਥੌਟ ਡੱਲੇਵਾਲ ਵਿਖੇ ਪ੍ਰਬੁੱਧ ਭਾਰਤ ਫਾਊਂਡੇਸ਼ਨ ਦੀ ਟੀਮ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਜਨਮ ਦਿਨ ਮਨਾਇਆ ਗਿਆ। ਅਤੇ 15 ਵੇਂ ਪੁਸਤਕ ਮੁਕਾਬਲੇ ਦੇ ਲਈ ਪੁਸਤਕ ਵੀ ਰਿਲੀਜ਼ ਕੀਤੀ ਗਈ।
ਗੁਰਾਇਆਂ - ਅੰਬੇਡਕਰ ਸਕੂਲ ਆਫ ਥੌਟ ਡੱਲੇਵਾਲ ਵਿਖੇ ਪ੍ਰਬੁੱਧ ਭਾਰਤ ਫਾਊਂਡੇਸ਼ਨ ਦੀ ਟੀਮ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਜਨਮ ਦਿਨ ਮਨਾਇਆ ਗਿਆ। ਅਤੇ 15 ਵੇਂ ਪੁਸਤਕ ਮੁਕਾਬਲੇ ਦੇ ਲਈ ਪੁਸਤਕ ਵੀ ਰਿਲੀਜ਼ ਕੀਤੀ ਗਈ। ਇਸ ਸ਼ਾਨਦਾਰ ਅਤੇ ਕਾਮਯਾਬ ਪ੍ਰੋਗਰਾਮ ਦੇ ਲਈ ਪ੍ਰਬੁੱਧ ਭਾਰਤ ਦੀ ਸਾਰੀ ਟੀਮ ਵਧਾਈ ਦੀ ਪਾਤਰ ਹੈ। ਇਸ ਮੌਕੇ ਮਿਸ਼ਨਰੀ ਸਾਥੀਆਂ ਨਾਲ ਇੱਕ ਯਾਦਗਾਰੀ ਤਸਵੀਰ ਵਿਚ ਮਾਸਟਰ ਕਰਨੈਲ ਜੀ ਫਿਲੌਰ, ਐਡਵੋਕੇਟ ਸੰਜੀਵ ਕੁਮਾਰ ਭੌਰਾ, ਸੰਜੀਵ ਫ਼ਿਲੌਰ, ਨਿਰਮਲ ਗੁੜ੍ਹਾ ਪੱਤਰਕਾਰ, ਕਾਮਰੇਡ ਜਰਨੈਲ ਫਿਲੌਰ, ਮਾਸਟਰ ਹੰਸ ਫਿਲੌਰ, ਪਰਦੀਪ ਗੁਰਾਇਆ ਅਤੇ ਬਲਜੀਤ ਬੌਧ ਹਾਜਰ ਸਨ।
