
ਪਾਠਕ ਮੰਚ ਵੱਲੋਂ ਸੰਪਾਦਕ ਹਰਵੀਰ ਮਾਨ ਯੰਗ ਐਡੀਟਰ ਅਵਾਰਡ ਨਾਲ ਸਨਮਾਨਿਤ
ਮਾਹਿਲਪੁਰ:- ਸੁਰ ਸੰਗਮ ਵਿਦਿਅਕ ਟਰਸਟ ਮਾਹਿਲਪੁਰ ਵੱਲੋਂ ਨਵੀਂ ਪਨੀਰੀ ਨੂੰ ਨਰੋਈਆਂ ਕਦਰਾਂ ਕੀਮਤਾਂ ਨਾਲ ਲੈਸ ਕਰਨ ਦੇ ਉਦੇਸ਼ ਨਾਲ ਪਿਛਲੇ ਤਿੰਨ ਦਹਾਕਿਆਂ ਤੋਂ ਨਿੱਕੀਆਂ ਕਰੂੰਬਲਾਂ ਬਾਲ ਸਾਲੇ ਦਾ ਪ੍ਰਕਾਸ਼ਨ ਕੀਤਾ ਜਾ ਰਿਹਾ ਹੈ। ਪਿਛਲੇ ਕੁਝ ਸਾਲਾਂ ਤੋਂ ਕਰੂੰਬਲਾਂ ਨਿਊਜ਼ ਆਨਲਾਈਨ ਪਰਚਾ ਵੀ ਜਾਰੀ ਕੀਤਾ ਜਾ ਰਿਹਾ ਹੈ। ਜਿਸਦੀ ਸਮੁੱਚੀ ਜਿੰਮੇਵਾਰੀ ਹਰਵੀਰ ਮਾਨ ਵੱਲੋਂ ਬੜੇ ਸ਼ਾਨਦਾਰ ਢੰਗ ਨਾਲ ਨਿਭਾਈ ਜਾ ਰਹੀ ਹੈ।
Honorable Acting Chief Justice Gurmeet Singh Sandhwalia inaugurated the new court complex through video conference
माननीय कार्यवाहक मुख्य न्यायाधीश गुरमीत सिंह संधवालिया ने वीडियो कॉन्फ्रेंस के माध्यम से नए न्यायालय परिसर का उद्घाटन किया
ਮਾਣਯੋਗ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ
Nawanshahr, - Hon'ble Justice Gurmeet Singh Sandhwalia Acting Chief Justice Punjab and Haryana High Court Chandigarh inaugurated the building of the new court complex constructed at Chandigarh Road through video conference. Meanwhile, Administrative Judge Sessions Division SBS Nagar Honorable Judge Harsh Bangar and District and Sessions Judge Kanwaljit Singh Bajwa were also present.
He said that all the basic facilities have been provided in the court complex. He said that apart from 11 courts, parking area, green park, six lifts, drinking water facility, wash room, ATM and dispensary, all kinds of facilities will be provided at the court complex. He said that in the near future there is a proposal to build a residential house for the accommodation of judges. During this event, Honorable Justice Arun Pali Judge Punjab & Haryana High Court Chandigarh, Honorable Justice Lisa Gill Judge Punjab & Haryana High Court Chandigarh, Honorable Justice Sudhir Judge Punjab & Haryana High Court, Honorable Justice Gurwinder Singh Gill Judge Punjab & Haryana High Court. , Hon'ble Justice Harsimran Singh Sethi Judge Punjab & Haryana High Court Chandigarh Hon'ble Justice Suveer Sihgal Judge Punjab & Haryana High Court Chandigarh Hon'ble Justice Jasgurpreet Singh Puri Judge Punjab & Haryana High Court Chandigarh Hon'ble Justice Vikas Baihl Judge Punjab & Haryana High Court Chandigarh were involved Apart from this, Additional District and Sessions Judge Karunesh Kumar, Principal Judge Family Court Manisha Jain, Civil Judge (Senior Division) Parminder Kaur, Chief Judicial Magistrate Jagbir Singh Mehndiratta, Additional Civil Judge (Senior Division) Komple Dhanjal, Civil Judge ( Junior Division) SBS Nagar Monica Chauhan, Civil Judge (Junior Division) Sarvesh Singh, Additional Civil Judge (Senior Division) Sukhwinder Singh, Civil Judge (Junior Division) Balachore Papneet were also present.
नवांशहर, - पंजाब एवं हरियाणा उच्च न्यायालय चंडीगढ़ के कार्यवाहक मुख्य न्यायाधीश माननीय न्यायमूर्ति गुरमीत सिंह संधवालिया ने वीडियो कॉन्फ्रेंस के माध्यम से चंडीगढ़ रोड पर बने नए न्यायालय परिसर के भवन का उद्घाटन किया। इस दौरान प्रशासनिक न्यायाधीश सत्र प्रभाग एसबीएस नगर माननीय न्यायाधीश हर्ष बांगड़ और जिला एवं सत्र न्यायाधीश कंवलजीत सिंह बाजवा भी उपस्थित थे।
उन्होंने कहा कि न्यायालय परिसर में सभी बुनियादी सुविधाएं उपलब्ध करायी गयी हैं. उन्होंने कहा कि कोर्ट परिसर में 11 कोर्ट, पार्किंग एरिया, ग्रीन पार्क, छह लिफ्ट, पेयजल सुविधा, वॉश रूम, एटीएम व डिस्पेंसरी के अलावा सभी प्रकार की सुविधाएं उपलब्ध करायी जायेंगी. उन्होंने कहा कि निकट भविष्य में न्यायाधीशों के आवास के लिए आवासीय भवन बनाने का प्रस्ताव है. इस कार्यक्रम के दौरान माननीय न्यायमूर्ति अरुण पाली न्यायाधीश पंजाब एवं हरियाणा उच्च न्यायालय चंडीगढ़, माननीय न्यायाधीश लिसा गिल न्यायाधीश पंजाब एवं हरियाणा उच्च न्यायालय चंडीगढ़, माननीय न्यायाधीश सुधीर न्यायाधीश पंजाब एवं हरियाणा उच्च न्यायालय, माननीय न्यायाधीश गुरविंदर सिंह गिल न्यायाधीश पंजाब एवं हरियाणा उच्च न्यायालय उपस्थित थे। , माननीय न्यायमूर्ति हरसिमरन सिंह सेठी न्यायाधीश पंजाब एवं हरियाणा उच्च न्यायालय चंडीगढ़ माननीय न्यायमूर्ति सुवीर सिहगल न्यायाधीश पंजाब एवं हरियाणा उच्च न्यायालय चंडीगढ़ माननीय न्यायमूर्ति जसगुरप्रीत सिंह पुरी न्यायाधीश पंजाब एवं हरियाणा उच्च न्यायालय चंडीगढ़ माननीय न्यायमूर्ति विकास बैहल न्यायाधीश पंजाब एवं हरियाणा उच्च न्यायालय चंडीगढ़ शामिल थे इसके अलावा अतिरिक्त जिला एवं सत्र न्यायाधीश करुणेश कुमार, प्रधान न्यायाधीश परिवार न्यायालय मनीषा जैन, सिविल जज (सीनियर डिवीजन) परमिंदर कौर, मुख्य न्यायिक मजिस्ट्रेट जगबीर सिंह मेहंदीरत्ता, अतिरिक्त सिविल जज (सीनियर डिवीजन) कोमल धंजल, सिविल जज (जूनियर डिवीजन) ) एसबीएस नगर मोनिका चौहान, सिविल जज (जूनियर डिवीजन) सर्वेश सिंह, अतिरिक्त सिविल जज (सीनियर डिवीजन) सुखविंदर सिंह, सिविल जज (जूनियर डिवीजन) बलाचौर पपनीत भी मौजूद थे।
ਨਵਾਂਸ਼ਹਿਰ, - ਮਾਣਯੋਗ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਐਕਟਿੰਗ ਚੀਫ਼ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਨੇ ਚੰਡੀਗੜ੍ਹ ਰੋਡ ਸਥਿਤ ਬਣਾਏ ਗਏ ਨਵੇਂ ਕੋਰਟ ਕੰਪਲੈਕਸ ਦੀ ਇਮਾਰਤ ਦਾ ਵੀਡੀਓ ਕਾਨਫਰੰਸ ਰਾਹੀਂ ਉਦਘਾਟਨ ਕੀਤਾ। ਇਸ ਦੌਰਾਨ ਐਡਮਿਨਸਟ੍ਰੇਟਿਵ ਜੱਜ ਸੈਸ਼ਨ ਡਵੀਜ਼ਨ ਐਸ.ਬੀ.ਐਸ. ਨਗਰ ਮਾਣਯੋਗ ਜੱਜ ਹਰਸ਼ ਬੰਗਰ ਅਤੇ ਜਿਲਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਵੀ ਮੌਜੂਦ ਸਨ।
ਉਹਨਾਂ ਨੇ ਦੱਸਿਆ ਕਿ ਕੋਰਟ ਕੰਪਲੈਕਸ ਦੇ ਵਿੱਚ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ । ਉਨ੍ਹਾਂ ਦੱਸਿਆ ਕਿ ਕੋਰਟ ਕੰਪਲੈਕਸ ਵਿਖੇ 11 ਅਦਾਲਤਾਂ, ਪਾਰਕਿੰਗ ਏਰੀਆ, ਗਰੀਨ ਪਾਰਕ, ਛੇ ਲਿਫਟਾਂ, ਪੀਣ ਵਾਲੇ ਪਾਣੀ ਦੀ ਵਿਵਸਥਾ, ਵਾਸ਼ ਰੂਮ, ਏ.ਟੀ.ਐਮ. ਅਤੇ ਡਿਸਪੈਂਸਰੀ ਤੋਂ ਇਲਾਵਾ ਹਰ ਤਰ੍ਹਾਂ ਦੀਆਂ ਸਹੂਲਤਾਂ ਉਪਲਬੱਧ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇੱਥੇ ਜੱਜਾਂ ਦੀ ਰਿਹਾਇਸ਼ ਲਈ ਰਿਹਾਇਸ਼ ਘਰ ਬਣਾਉਣ ਦਾ ਪ੍ਰਸਤਾਵ ਹੈ। ਇਸ ਸਮਾਗਮ ਦੌਰਾਨ ਵੀਡੀਓ ਕਾਨਫਰੰਸ ਰਾਹੀਂ ਮਾਣਯੋਗ ਜਸਟਿਸ ਅਰੁਣ ਪਾਲੀ ਜੱਜ ਪਿੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ, ਮਾਣਯੋਗ ਜਸਟਿਸ ਲੀਸਾ ਗਿੱਲ ਜੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ, ਮਾਨਯੋਗ ਜਸਟਿਸ ਸੁਧੀਰ ਜੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਮਾਨਯੋਗ ਜਸਟਿਸ ਗੁਰਵਿੰਦਰ ਸਿੰਘ ਗਿੱਲ ਜੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ, ਮਾਣਯੋਗ ਜਸਟਿਸ ਹਰਸਿਮਰਨ ਸਿੰਘ ਸੇਠੀ ਜੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ, ਮਾਣਯੋਗ ਜਸਟਿਸ ਸੁਵੀਰ ਸਿਹਗਲ ਜੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ, ਮਾਣਯੋਗ ਜਸਟਿਸ ਜਸਗੁਰਪ੍ਰੀਤ ਸਿੰਘ ਪੁਰੀ ਜੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ, ਮਾਣਯੋਗ ਜਸਟਿਸ ਵਿਕਾਸ ਬੈਹਲ ਜੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਸ਼ਾਮਲ ਸਨ। ਇਸ ਤੋਂ ਇਲਾਵਾ ਉਦਘਾਟਨੀ ਸਮਾਰੋਹ ਵਿੱਚ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਰੁਨੇਸ਼ ਕੁਮਾਰ, ਪ੍ਰਿੰਸੀਪਲ ਜੱਜ ਫੈਮਲੀ ਕੋਰਟ ਮਨਿਸ਼ਾ ਜੈਨ, ਸਿਵਲ ਜੱਜ (ਸੀਨੀਅਰ ਡਵੀਜ਼ਨ) ਪਰਮਿੰਦਰ ਕੌਰ, ਚੀਫ ਜੁਡੀਸ਼ੀਅਲ ਮੈਜਿਸਟਰੇਟ ਜਗਬੀਰ ਸਿੰਘ ਮੇਹੰਦਿਰੱਤਾ, ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਕੋਮਪਲੇ ਧੰਜਲ, ਸਿਵਲ ਜੱਜ (ਜੂਨੀਅਰ ਡਵੀਜ਼ਨ) ਐਸ.ਬੀ.ਐਸ. ਨਗਰ ਮੋਨਿਕਾ ਚੌਹਾਨ, ਸਿਵਲ ਜੱਜ (ਜੂਨੀਅਰ ਡਵੀਜ਼ਨ) ਸਰਵੇਸ਼ ਸਿੰਘ, ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਸੁਖਵਿੰਦਰ ਸਿੰਘ, ਸਿਵਲ ਜੱਜ (ਜੂਨੀਅਰ ਡਵੀਜ਼ਨ) ਬਲਾਚੌਰ ਪਪਨੀਤ ਵੀ ਮੌਜੂਦ ਸਨ।
