ਨੂਤਨ ਮੰਜੁਲਾ ਰਹੀ ਪਹਿਲੇ ਸਥਾਨ ਤੇ

ਗੜਸ਼ੰਕਰ, 20 ਮਾਰਚ - ਗੁਰਸੇਵਾ ਇੰਸਟੀਟਿਊਟ ਆਫ ਸਾਇੰਸ ਐਂਡ ਟੈਕਨੋਲੋਜੀ ਪਨਾਮ ਦੇ ਪਿ੍ਰੰਸੀਪਲ ਡਾਕਟਰ ਅਬਦੁਲ ਰਹੀਮ ਖ਼ਾਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵੱਲੋਂ ਐਲਾਨੇ ਗਏ ਬੀ ਕਾਮ ਦੇ ਤੀਸਰੇ ਸਮੈਸਟਰ ਦੇ ਨਤੀਜਿਆਂ ਵਿੱਚ ਗੁਰਸੇਵਾ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ। ਬੀਕੌਮ ਦੇ ਤੀਸਰੇ ਸਮੈਸਟਰ ਵਿੱਚ ਨੁਤਨ ਮੰਜਿਲਾਂ ਨੇ ਸੱਤ ਅੰਕ ਪ੍ਰਾਪਤ ਕਰਕੇ ਪਹਿਲਾਂ ਸਥਾਨ ਹਾਸਿਲ ਕੀਤਾ।