ਮੀਡੀਆ ਨੂੰ ਸੱਦਾ !! ਅਸੀਂ ‘ਖੇਲੋ ਇੰਡੀਆ ਰਾਈਜ਼ਿੰਗ ਟੇਲੈਂਟ ਆਈਡੈਂਟੀਫਿਕੇਸ਼ਨ (ਕੀਰਤੀ)’ ਦੇ ਲਾਂਚ ਸਮਾਰੋਹ ਵਿੱਚ ਤੁਹਾਡੀ ਮੌਜੂਦਗੀ ਦੀ ਬੇਨਤੀ ਕਰਦੇ ਹਾਂ।

ਅਸੀਂ ਮਾਨਯੋਗ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਜੀ ਦੁਆਰਾ ‘ਖੇਲੋ ਇੰਡੀਆ ਰਾਈਜ਼ਿੰਗ ਟੇਲੈਂਟ ਆਈਡੈਂਟੀਫਿਕੇਸ਼ਨ (ਕੀਰਤੀ)’ ਸਕੀਮ ਦੇ ਲਾਂਚ ਸਮਾਰੋਹ ਵਿੱਚ ਤੁਹਾਡੀ ਮੌਜੂਦਗੀ ਦੀ ਬੇਨਤੀ ਕਰਦੇ ਹਾਂ।

ਨਮਸਕਾਰ!
ਮੀਡੀਆ ਨੂੰ ਸੱਦਾ !!

  ਅਸੀਂ ਮਾਨਯੋਗ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਜੀ ਦੁਆਰਾ ‘ਖੇਲੋ ਇੰਡੀਆ ਰਾਈਜ਼ਿੰਗ ਟੇਲੈਂਟ ਆਈਡੈਂਟੀਫਿਕੇਸ਼ਨ (ਕੀਰਤੀ)’ ਸਕੀਮ ਦੇ ਲਾਂਚ ਸਮਾਰੋਹ ਵਿੱਚ ਤੁਹਾਡੀ ਮੌਜੂਦਗੀ ਦੀ ਬੇਨਤੀ ਕਰਦੇ ਹਾਂ। 

  ਮਿਤੀ: 12 ਮਾਰਚ 2024 (ਮੰਗਲਵਾਰ)

  ਸਮਾਂ: ਸਵੇਰੇ 9.45 ਵਜੇ

  ਸਥਾਨ: ਖੇਡ ਸਟੇਡੀਅਮ, ਸੈਕਟਰ-7, ਚੰਡੀਗੜ੍ਹ।