ਧੰਨ ਧੰਨ ਸੀ ਗੁਰੂ ਅਰਜਨ ਦੇਵ ਜੀ ਅਤੇ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਕਾਸ਼ ਪੂਰਬ ਮੋਕੇ 19 ਅਪਰੈਲ ਨੂੰ ਮੋਹਾਲੀ ਵਿੱਖੇ ਕਰਵਾਇਆ ਜਾਵੇਗਾ ਮਹਾਨ ਗੁਰਮਤਿ ਸਮਾਗਮ
ਮੋਹਾਲੀ- ਧੰਨ ਧੰਨ ਸੀ ਗੁਰੂ ਅਰਜਨ ਦੇਵ ਜੀ ਅਤੇ ਸੀ ਗੁਰੂ ਤੇਗ ਬਹਾਦਰ ਜੀ ਦੇ ਪਰਕਾਸ਼ ਪੂਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਅਤੇ ਸਨਮਾਨ ਸਮਾਰੋਹ ਗੁਰਦੁਆਰਾ ਗੁਰੂ ਨਾਨਕ ਦਰਬਾਰ, ਸੈਕਟਰ -91, ਮੋਹਾਲੀ ਵਿੱਖੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦਾ ਸਦਕਾ 19 ,ਅਪਰੈਲ, ਸ਼ਨੀਵਾਰ ਸ਼ਾਮ 6.00 ਵਜੇ ਤੋਂ 8.30 ਵਜੇ ਤੱਕ ਕਰਵਾਇਆ ਜਾਵੇਗਾ|

ਸਾਡੇ ਬਿਊਰੋ ਚੀਫ ਹਰਮਿੰਦਰ ਸਿੰਘ ਨਾਗਪਾਲ ਨਾਲ ਗੱਲ ਕਰਦਿਆਂ ਡੀ.ਪੀ.ਸਿੰਘ ਸਾਬਕਾ ਸੀ.ਈ.ਓ ਸੀ ਹਜ਼ੂਰ ਸਾਹਿਬ, ਸਾਬਕਾ ਡੀ.ਜੀ.ਐਮ ਪੰੰਜਾਬ ਐਡ ਸਿੰਧ ਬੈਂਕ, ਸਾਬਕਾ ਸੀ.ਈ.ਓ.ਐਚ.ਐਸ.ਜੀ.ਐਮ.ਸੀ ਸਾਬਕਾ ਡੀ.ਆਰ.ਯੂ.ਸੀ.ਸੀ.ਮੈਬਰ ਸੀ ਹਜ਼ੂਰ ਸਾਹਿਬ,ਸਲਾਹਕਾਰ ਜੀ.ਪੀ.ਐਸ.ਐਸ, ਸੀਨੀਅਰ ਮੀਤ ਪ੍ਰਧਾਨ ਦ ਸਿੱਖ ਹੋਪ ਚੈਰੀਟੇਬਲ ਟਰਸੱਟ ਚੰਡੀਗੜ ਅਤੇ ਬਰਾਚ ਤੇਰਾ ਹੀ ਤੇਰਾ ਮੈਡੀਕੌਜ ਚੰਡੀਗੜ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਭਾਈ ਮਨਜਿੰਦਰ ਸਿੰਘ ਜੀ ਰਬਾਬੀ ਹਜੂਰੀ ਰਾਗੀ ਜੱਥਾ ਗੁਰਦੁਆਰਾ ਨਾਢਾ ਸਾਹਿਬ ਅਤੇ ਕੀਰਤਨ ਸਿੱਖ ਹੋੋਪ ਚੈਰੀਟੇਬਲ ਟਰਸੱਟ ਜੱਥਾ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਨਗੇ ਅਤੇ ਸਮਾਗਮ ਵਿੱਚ ਸਿੱਖ ਹੋਪ ਚੈਰੀਟੇਬਲ ਟਰਸੱਟ ਵੱਲੋਂ ਵਿੱਤੀ ਸਹਾਇਤਾ ਤਹਿਤ ਲੋੜਵੰਦ ਗੁਰਸਿੱਖਾਂ ਨੂੰ ਆਪਣਾ ਨਵਾਂ ਕੰਮ ਆਰੰਭ ਕਰਨ ਲਈ ਮਾਇਕ ਸਹਾਇਤਾ ਦਿੱਤੀ ਜਾਵੇਗੀ ਅਤੇ ਗੁਰਸਿੱਖ ਵੀਰਾਂ ਨੂੰ ਫਾਈਨੈਂਸ਼ੀਅਲ ਹੈਲਪ ਵੀ ਦਿੱਤੀ ਜਾਵੇਗੀ ਅਤੇ ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ