ਵਿਸ਼ਵਕਰਮਾ ਮੰਦਿਰ ਮਾਰਕੀਟ ਵੱਲੋਂ ਗੁਰਪ੍ਰੀਤ ਸਿੰਘ ਧਮੋਲੀ ਦਾ ਜ਼ਿਲ੍ਹਾ ਪ੍ਰਧਾਨ ਟਰੇਡ ਵਿੰਗ ਬਣਨ ’ਤੇ ਸਨਮਾਨ

ਘਨੌਰ, 6 ਅਗਸਤ- ਵਿਸ਼ਵਕਰਮਾ ਮੰਦਰ ਮਾਰਕੀਟ ਵੱਲੋਂ ਗੁਰਪ੍ਰੀਤ ਸਿੰਘ ਧਮੋਲੀ ਨੂੰ ਜ਼ਿਲ੍ਹਾ ਟਰੇਡ ਵਿੰਗ ਦਾ ਪ੍ਰਧਾਨ ਬਣਾਉਣ ’ਤੇ ਮਾਰਕੀਟ ਦੇ ਦੁਕਾਨਦਾਰਾਂ ਬਿਕਰਮਜੀਤ ਸਿੰਘ, ਬਲਵਿੰਦਰ ਸਿੰਘ ਸੇਬੀ ਦੀ ਅਗਵਾਈ ਹੇਠ ਹਰਦੀਪ ਸਿੰਘ, ਭੂਰਾ ਸਿੰਘ ਰੁਪੜਾ, ਬੋਬੀ, ਅੰਕ, ਵਿਜੇ, ਧੀਮਾਨ ਟੀਵੀ, ਮਨਕੂ ਬਨਾਰਸੀ ਦਾਸ ਨਵਲ ਨੇ ਸਨਮਾਨ ਕੀਤਾ।

ਇਸ ਮੌਕੇ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ’ਤੇ ਜਿਹੜਾ ਵਿਸ਼ਵਾਸ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਦਿਹਾਤੀ ਟਰੇਡ ਵਿੰਗ ਦੀ ਜ਼ਿੰਮੇਵਾਰੀ ਸੌਂਪੀ ਹੈ, ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।
ਇਸ ਮੌਕੇ ਪਾਰਟੀ ਦੇ ਸੀਨੀਅਰ ਨੇਤਾ ਦਿਨੇਸ਼ ਮਹਿਤਾ, ਦਲਿਤ ਨੇਤਾ ਸੁਖਜਿੰਦਰ ਸੁੱਖੀ, ਕੀਰਤ ਸਿੰਘ ਸੇਹਰਾ, ਬਿਕਰਮਜੀਤ ਸਿੰਘ ਨਲਾਸ ਰੋਡ, ਬਿਕਰਮਜੀਤ ਸਿੰਘ ਖਾਨਪੁਰ, ਕਿਸਾਨ ਆਗੂ ਰਵਿੰਦਰਪਾਲ ਸਿੰਘ ਬਿੰਦਰਾ ਹਾਜ਼ਰ ਸਨ।