ਗਗਨ ਦੇਵਾ ਜੀ ਦਿੱਲੀ ਵਾਲਿਆਂ ਦਾ ਗੜਸ਼ੰਕਰ ਵਿੱਚ ਕੀਤਾ ਵਿਸ਼ੇਸ ਸਨਮਾਨ

ਗੜਸ਼ੰਕਰ, 2 ਜਨਵਰੀ - ਧਾਰਮਿਕ ਖੇਤਰ ਵਿੱਚ ਸਤਿਕਾਰਿਤ ਸਖਸ਼ੀਅਤ ਗਗਨ ਤੇਵਾ ਜੀ ਦਿੱਲੀ ਵਾਲਿਆਂ ਦਾ ਅੱਜ ਗੜਸ਼ੰਕਰ ਵਿੱਚ ਮੋਨਕਾ ਸਾਂਈ ਜੀ ਦੇ ਦਰਬਾਰ ਵਿੱਚ ਪਹੁੰਚਣ ਤੇ ਉਹਨਾਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਇਹ ਸਨਮਾਨ ਮੋਨਕਾ ਸਾਂਈ ਜੀ ਅਤੇ ਜਸਵਿੰਦਰ ਕੌਰ ਵੱਲੋਂ ਕੀਤਾ ਗਿਆ।

ਦੱਸਣਾ ਬਣਦਾ ਹੈ ਕਿ ਗਗਨ ਦੇਵਾ ਜੀ ਗੜਸ਼ੰਕਰ ਦੇ ਪਿੰਡ ਕੁਨੈਲ ਵਿੱਚ ਹੋਏ ਇੱਕ ਧਾਰਮਿਕ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਉਚੇਚੇ ਤੌਰ ਤੋਂ ਦਿੱਲੀ ਤੋਂ ਪਹੁੰਚੇ ਸਨ।
ਬਾਬਾ ਸੁੰਦਰ ਮੁਨੀ ਜੀ ਮਹਾਰਾਜ ਖੜੇ ਸੁਰੀ, ਟੇਢਾ ਪੀਰ ਧਾਰਮਿਕ ਅਸਥਾਨ ਪਿੰਡ ਕੁਨੈਲ ਵਿੱਚ ਸਲਾਨਾ ਸਮਾਗਮ ਵਿੱਚ ਪਹੁੰਚਣ ਤੇ ਗਗਨ ਦੇਵਾ ਜੀ ਦਾ ਗੱਦੀ ਨਸ਼ੀਨ ਪ੍ਰੀਤੀ ਮਹੰਤ ਮਾਈ ਜੀ ਵੱਲੋਂ ਵਿਸ਼ੇਸ ਤੌਰ ਤੇ ਸਨਮਾਨ ਵੀ ਕੀਤਾ ਗਿਆ ਸੀ।