ਜਰੂਰਤਮੰਦ ਪਰਿਵਾਰ ਲਈ ਅੱਗੇ ਆਏ ਮੋਨਿਕਾ ਸਾਂਈ ਅਤੇ ਗਗਨ ਦੇਵਾ ਜੀ ਦਿੱਲੀ ਵਾਲੇ

ਗੜਸ਼ੰਕਰ, 2 ਜਨਵਰੀ - ਗੜਸ਼ੰਕਰ ਇਲਾਕੇ ਦੇ ਇੱਕ ਜ਼ਰੂਰਤਮੰਦ ਪਰਿਵਾਰ ਦੀ ਮਦਦ ਲਈ ਵਿਸ਼ੇਸ ਤੌਰ ਤੇ ਮੋਨਿਕਾ ਸਾਂਈ ਜੀ ਅਤੇ ਗਗਨ ਦੇਵਾ ਜੀ ਵਾਲਿਆਂ ਨੇ ਸਹਿਯੋਗ ਦਿੱਤਾ। ਡਿੰਪਲ ਕੁਮਾਰ ਦੀ ਪ੍ਰੇਰਨਾ ਸਦਕਾ ਇਹ ਸਹਾਇਤਾ ਸੰਬੰਧਿਤ ਪਰਿਵਾਰ ਨੂੰ ਉਨਾਂ ਦੀ ਜਰੂਰਤ ਅਨੁਸਾਰ ਸਮੱਗਰੀ ਅਤੇ ਬੱਚਿਆ ਦੀ ਸਿਖਿਆ ਲਈ ਕੀਤਾ ਗਿਆ।

ਇਸ ਮੌਕੇ ਗਗਨ ਦੇਵਾ ਜੀ ਅਤੇ ਮੋਨਕਾ ਸਾਈ ਜੀ ਨੇ ਭਰੋਸਾ ਦਿੱਤਾ ਕਿ ਵਕਤ ਵੇ ਵਕਤ ਪਰਿਵਾਰ ਦੀ ਹੋਰ ਵੀ ਮਦਦ ਕੀਤੀ ਜਾਵੇਗੀ।