ਸੰਜੀਵ ਪੰਚਨੰਗਲਾ ਖ਼ੈਰੜ ਅੱਛਰਵਾਲ ਕੋਅਪਰੇਟਿਵ ਸੁਸਾਇਟੀ ਦੇ ਪ੍ਰਧਾਨ ਬਣੇ

ਮਾਹਿਲਪੁਰ, (23 ਦਸੰਬਰ) ਅੱਜ ਖ਼ੈਰੜ ਅੱਛਰਵਾਲ ਕੋਅਪਰੇਟਿਵ ਸੁਸਾਇਟੀ ਦੀ ਚੋਣ ਸਰਬਸਮੰਤੀ ਨਾਲ ਹੋਈ,ਜਿਸ ਵਿਚ ਉੱਘੇ ਸਮਾਜ ਸੇਵਕ ਸੰਜੀਵ ਕੁਮਾਰ ਪੰਚਨੰਗਲਾ ਨੂੰ ਸਰਬਸਮੰਤੀ ਨਾਲ ਪ੍ਰਧਾਨ ਚੁਣਿਆ ਗਿਆ।

ਮਾਹਿਲਪੁਰ, (23 ਦਸੰਬਰ) ਅੱਜ ਖ਼ੈਰੜ ਅੱਛਰਵਾਲ ਕੋਅਪਰੇਟਿਵ ਸੁਸਾਇਟੀ ਦੀ ਚੋਣ ਸਰਬਸਮੰਤੀ ਨਾਲ ਹੋਈ,ਜਿਸ ਵਿਚ ਉੱਘੇ ਸਮਾਜ ਸੇਵਕ ਸੰਜੀਵ ਕੁਮਾਰ ਪੰਚਨੰਗਲਾ ਨੂੰ ਸਰਬਸਮੰਤੀ ਨਾਲ ਪ੍ਰਧਾਨ ਚੁਣਿਆ ਗਿਆ। ਜਿਸ ਵਿੱਚ ਬਲਕਾਰ ਸਿੰਘ ਉਪ ਪ੍ਰਧਾਨ, ਬੂਟਾ ਰਾਮ ਕਮੇਟੀ ਮੈਂਬਰ,ਜਸਵਿੰਦਰ ਕੌਰ,ਸ਼੍ਰੀਮਤੀ ਕਸ਼ਮੀਰ ਕੌਰ, ਜਸਵੀਰ ਸਿੰਘ, ਬਲਵਿੰਦਰ ਸਿੰਘ,  ਸੁਖਵਿੰਦਰ ਸਿੰਘ, ਕੁਲਵਰਨ ਸਿੰਘ ਗਿੱਲ, ਸਤਵਿੰਦਰ ਸਿੰਘ, ਗੁਰਪਾਲ ਸਿੰਘ, ਸਕਤੱਰ ਦਲਜੀਤ ਸਿੰਘ,ਸੇਵਾਦਾਰ ਸੁਰਜੀਤ ਰਾਮ ਤੇ ਵਿਸ਼ੇਸ਼ ਤੌਰ ਤੇ ਸ਼੍ਰੀ ਹਰਮੇਸ਼ ਚੰਦਰ ਸਾਬਕਾ ਸਕਤੱਰ ਖ਼ੈਰੜ ਅੱਛਰਵਾਲ ਹਾਜ਼ਿਰ ਰਹੇl