ਉਜੀਵਨ ਸਮਾਲ ਫਾਈਨਾਂਸ ਬੈਂਕ ਨੇ ਮੁਹਾਲੀ ਵਿੱਚ ਨਵੀਂ ਸ਼ਾਖਾ ਖੋਲ੍ਹੀ
ਐਸ ਏ ਐਸ ਨਗਰ, 14 ਦਸੰਬਰ - ਉਜੀਵਨ ਸਮਾਲ ਫਾਈਨਾਂਸ ਬੈਂਕ ਲਿਮਿਟੇਡ ਵਲੋਂ ਸਥਾਨਕ ਫੇਜ਼ 3 ਬੀ 2 ਵਿੱਚ ਆਪਣੀ ਸਾਖਾ ਖੋਲ੍ਹੀ ਗਈ ਹੈ ਜਿਸਦਾ ਰਸਮੀ ਉਦਘਾਟਨ ਬੈਂਕ ਦੇ ਐਮ ਡੀ ਅਤੇ ਸੀਈਓ ਸ੍ਰੀ ਇਤਿਰਾ ਡੇਵਿਸ ਵਲੋਂ ਕੀਤੀ ਗਿਆ। ਇਸ ਮੌਕੇ ਮਿਉਂਸਪਲ ਕੌਂਲਰ ਜਸਪ੍ਰੀਤ ਕੌਰ ਅਤੇ ਸੁਖਦੇਵ ਸਿੰਘ ਪਟਵਾਰੀ, ਵਪਾਰ ਮੰਡਲ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਪਾਰਸ ਅਤੇ ਸਮਾਜਸੇਵੀ ਆਗੂ ਰਾਜਾ ਕੰਵਰਜੋਤ ਸਿੰਘ ਮੁਹਾਲੀ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਵਿਸ਼ੇਸ਼ ਤੌਰ ਤੇ ਹਾਜਿਰ ਸਨ।

ਇਸ ਮੌਕੇ ਬੈਂਕ ਦੇ ਐਮਡੀ ਅਤੇ ਸੀਈਓ ਸ੍ਰੀ ਇਤਿਰਾ ਡੇਵਿਸ ਨੇ ਕਿਹਾ ਕਿ ਬੈਕ ਵਲੋਂ ਪੰਜਾਬ ਮੌਜੂਦਾ 17 ਸਾਖਾਵਾਂ ਰਾਹੀਂ 2 ਲੱਖ ਤੋਂ ਵੱਧ ਗਾਹਕਾਂ ਨੂੰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਸ੍ਰੀ ਰੋਹਿਤ ਧੀਮਾਨ ਨੇ ਕਿਹਾ ਕਿ ਬੈਂਕ ਨੇ ਫਰਵਰੀ 2017 ਵਿੱਚ ਸੰਚਾਲਨ ਸੁਰੂ ਕੀਤਾ ਸੀ ਅਤੇ ਵਰਤਮਾਨ ਵਿੱਚ ਦੇਸ਼ ਦੇ 26 ਰਾਜਾਂ ਅਤੇ ਕੇਂਦਰ ਸਾਸ਼ਤ ਪ੍ਰਦੇਸ਼ਾਂ ਵਿੱਚ ਇਸਦੀਆਂ 700 ਸ਼ਾਖਾਵਾਂ ਕੰਮ ਕਰ ਰਹੀਆਂ ਹਨ।