ਸਵ:ਜੁਗਿੰਦਰ ਸਿੰਘ ਕੰਵਲ ਯਾਦਗਾਰੀ ਪੁਰਸਕਾਰ ਪਵਨ ਭੰਮੀਆ ਜੀ ਨੂੰ ਦਿੱਤਾ ਗਿਆ

ਗੜ੍ਹਸ਼ੰਕਰ - ਦੁਆਬਾ ਸਾਹਿਤ ਸਭਾ ਲਧਾਣਾ ਝਿਕਾ ਵਲੋਂ ਕਵੀ ਦਰਬਾਰ ਕਰਵਾਇਆ ਗਿਆ ਇਸ ਮੌਕੇ ਤੇ ਸਵ ਜੁਗਿੰਦਰ ਸਿੰਘ ਕੰਵਲ ਯਾਦਗਾਰੀ ਪੁਰਸਕਾਰ ਪਵਨ ਭੰਮੀਆ ਜੀ ਨੂੰ ਦਿੱਤਾ ਗਿਆ ਜਿਸ ਵਿੱਚ ਪੰਜਾਬ ਦੇ ਨਾਮਵਰ ਕਵੀਆਂ ਨੇ ਸਿਰਕਤ ਕੀਤੀ ਜਿਹਨਾਂ ਨੇ ਭਰੂਣ ਹੱਤਿਆ ਤੇ ਭਰਿਸ਼ਟਾਚਾਰ ਵਰਗੀਆਂ ਬੁਰਾਈਆਂ ਤੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਤਾਰਾ ਸਿੰਘ ਚੇੜਾ ਅਤੇ ਗੁਰਦੀਪ ਸਿੰਘ ਮੁਕੱਦਮ ਦੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ।

ਪਰੋਫੈਸਰ ਸੰਧੂ ਵਰਿਆਣਵੀ ਨੇ ਸਮਾਜਿਕ ਬੁਰਾਈਆਂ ਖਤਮ ਕਰਨ ਦੀ ਅਪੀਲ ਕੀਤੀ। ਬਲਵੀਰ ਸਿੰਘ ਖਾਨ ਪੁਰੀ, ਜਗਦੀਸ਼ ਰਾਣਾ, ਸੰਤੋਖ ਸਿੰਘ ਵੀਰ ਜੀ, ਸਰਵਣ ਸਿੱਧੂ, ਗੁਰਦੀਪ ਸੈਣੀ, ਰਣਜੀਤ ਪੋਸੀ, ਸੋਹਣ ਸਿੰਘ ਸੂਨੀ, ਜੋਗਾ ਸਿੰਘ ਭੰਮੀਆ, ਪਵਨ ਭੰਮੀਆ, ਤਰਸੇਮ ਭੰਮੀਆ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ । ਬਾਅਦ ਵਿੱਚ ਗੁਰਦੀਪ ਸਿੰਘ ਮੁਕੱਦਮ ਜੀ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।।