ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ

ਰੂਪਨਗਰ - ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਇਸ ਪ੍ਰੋਗਰਾਮ ਵਿੱਚ ਸੇਵਾ ਕਰਨ ਲਈ ਕਰਮਜੀਤ ਸਿੰਘ ਸ਼ੋਂਕੀ ਸੁਖਵਿੰਦਰ ਸਿੰਘ ਸੁੱਖਾ ਗੋਲਡੀ ਪੁਰਖਾਲੀ ਗੁਰਨਾਮ ਸਿੰਘ ਸੋਹਨ ਸਿੰਘ ਦਵਿੰਦਰ ਲਾਡੀ ਹੈਰੀ ਜਗਤਾਰ ਸਿੰਘ ਪਰਮਦੀਪ ਸਿੰਘ ਗੁਰਪ੍ਰੀਤ ਸਿੰਘ ਟੋਨੀ ਅਮਰੀਕ ਸਿੰਘ ਕਟਵਾਲ ਪ੍ਰਧਾਨ ਐਡਵੋਕੇਟ ਜੇ ਪੀਐਸ ਢੇਰ ਸੂਰਜ ਪ੍ਰਕਾਸ਼ ਗੁਰਪ੍ਰੀਤ ਸਿੰਘ ਖੋਖਰ ਜੀ ਨੇ ਅਹਿਮ ਭੂਮਿਕਾ ਨਿਭਾਈ।

 ਰੂਪਨਗਰ - ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਇਸ ਪ੍ਰੋਗਰਾਮ ਵਿੱਚ ਸੇਵਾ ਕਰਨ ਲਈ ਕਰਮਜੀਤ ਸਿੰਘ ਸ਼ੋਂਕੀ ਸੁਖਵਿੰਦਰ ਸਿੰਘ ਸੁੱਖਾ ਗੋਲਡੀ ਪੁਰਖਾਲੀ ਗੁਰਨਾਮ ਸਿੰਘ ਸੋਹਨ ਸਿੰਘ ਦਵਿੰਦਰ ਲਾਡੀ ਹੈਰੀ ਜਗਤਾਰ ਸਿੰਘ ਪਰਮਦੀਪ ਸਿੰਘ ਗੁਰਪ੍ਰੀਤ ਸਿੰਘ ਟੋਨੀ ਅਮਰੀਕ ਸਿੰਘ ਕਟਵਾਲ ਪ੍ਰਧਾਨ ਐਡਵੋਕੇਟ  ਜੇ ਪੀਐਸ ਢੇਰ  ਸੂਰਜ ਪ੍ਰਕਾਸ਼ ਗੁਰਪ੍ਰੀਤ ਸਿੰਘ ਖੋਖਰ ਜੀ ਨੇ ਅਹਿਮ ਭੂਮਿਕਾ ਨਿਭਾਈ।ਇਸ ਮੌਕੇ ਤੇ ਸੈਸ਼ਨ ਜੱਜ ਮਾਨਯੋਗ ਰਮੇਸ਼ ਕੁਮਾਰੀ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ  ਸਾਨੂੰ ਗੁਰੂ ਸਾਹਿਬ ਦੇ ਪੂਰਨਿਆਂ ਤੇ ਚੱਲਣਾ ਚਾਹੀਦਾ ਹੈ ਤੇ ਗੁਰੂ ਸਾਹਿਬ ਦਾ ਵਾਕ ਸੀ ਕਿ  ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ ਸਾਨੂੰ ਕਿਰਤ ਕਰਨੀ ਚਾਹੀਦੀ ਹੈ ਰਲ ਮਿਲ ਕੇ ਪਿਆਰ ਸਤਿਕਾਰ ਨਾਲ ਰਹਿਣਾ ਚਾਹੀਦਾ ਹੈ ਮਾਨਯੋਗ ਸੈਸ਼ਨ ਜੱਜ ਸਾਹਿਬ ਨੇ  ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੱਤੀ। ਇਸ ਮੌਕੇ ਤੇ ਜੱਜ ਸ਼ਾਮ ਲਾਲ ਜੀ ਰਵਿੰਦਰ ਰਵਾਣਾ ਜੀ ਹਰੀਸ਼ ਆਨੰਦ ਮੋਹਿਤ ਬੰਸਲ ਪਰਲ ਮੈਡਮ ਚੀਮਾ ਅਗਨੀਹੋਤਰੀ ਸੁਸ਼ੀਲ ਬੋਧ ਤੇ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਮਤੀ ਪ੍ਰੀਤੀ ਯਾਦਵ ਜੀ ਐਸ ਐਸ ਪੀ ਸ੍ਰੀ ਗੁਲਨੀਤ ਸਿੰਘ ਖੁਰਾਨਾ ਅਤੇ ਰੂਪਨਗਰ ਦੇ ਸਮੂਹ ਸੀਨੀਅਰ ਅਫਸਰਾਂ ਨੇ ਹਾਜਰੀ ਲਵਾਈ। ਉਪਰੰਤ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ।