ਭੀਮ ਆਰਮੀ ਦਸੂਹਾ ਦੀ ਟੀਮ ਨਿਯੁਕਤ

ਮਾਹਿਲਪੁਰ, (15 ਨਵੰਬਰ) ਭੀਮ ਆਰਮੀ ਸੰਸਥਾਪਕ ਐਡਵੋਕੇਟ ਚੰਦਰ ਸ਼ੇਖਰ ਆਜ਼ਾਦ ਜੀ ਦੇ ਬਹੁਜਨ ਸਮਾਜ ਪ੍ਰਤੀ ਕਰ ਰਹੇ ਕੰਮਾਂ ਤੋਂ ਪ੍ਭਾਵਿਤ ਹੋ ਕੇ ਜਿਲਾ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਸਾਥੀ ਭੀਮ ਆਰਮੀ ਵਿਚ ਸ਼ਾਮਿਲ ਹੋਏ। ਭੀਮ ਆਰਮੀ ਹੁਸ਼ਿਆਰਪੁਰ ਦੇ ਇੰਚਾਰਜ ਪਰਮਵੀਰ ਸਿੰਘ ਅਤੇ ਉਹਨਾਂ ਦੀ ਟੀਮ ਵਲੋਂ ਸਾਥੀਆਂ ਨੂੰ ਅਹੁਦੇ ਦੇ ਕੇ ਹਲਕਾ ਦਸੂਹਾ ਦੀ ਜਿੰਮੇਵਾਰੀ ਦਿੱਤੀ ਗਈl

ਮਾਹਿਲਪੁਰ, (15 ਨਵੰਬਰ) ਭੀਮ ਆਰਮੀ ਸੰਸਥਾਪਕ ਐਡਵੋਕੇਟ ਚੰਦਰ ਸ਼ੇਖਰ ਆਜ਼ਾਦ ਜੀ ਦੇ ਬਹੁਜਨ ਸਮਾਜ ਪ੍ਰਤੀ ਕਰ ਰਹੇ ਕੰਮਾਂ ਤੋਂ ਪ੍ਭਾਵਿਤ ਹੋ ਕੇ ਜਿਲਾ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਸਾਥੀ ਭੀਮ ਆਰਮੀ ਵਿਚ ਸ਼ਾਮਿਲ ਹੋਏ। ਭੀਮ ਆਰਮੀ ਹੁਸ਼ਿਆਰਪੁਰ ਦੇ ਇੰਚਾਰਜ ਪਰਮਵੀਰ ਸਿੰਘ ਅਤੇ ਉਹਨਾਂ ਦੀ ਟੀਮ ਵਲੋਂ ਸਾਥੀਆਂ ਨੂੰ ਅਹੁਦੇ ਦੇ ਕੇ ਹਲਕਾ ਦਸੂਹਾ ਦੀ ਜਿੰਮੇਵਾਰੀ ਦਿੱਤੀ ਗਈl ਨਵੇਂ ਸਾਥੀਆ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਮਿਹਨਤ, ਇਮਾਨਦਾਰੀ ਤੇ ਲਗਨ ਨਾਲ  ਭੀਮ ਆਰਮੀ ਨੂੰ ਮਜ਼ਬੂਤ ਬਣਾਵਾਂਗੇl