ਅਮਰਜੀਤ ਸਿੰਘ ਕੁੱਕੀ ਬਾਦਸ਼ਾਹ ਫੱਗਲਾਣਾ ਨੁੰ ਸ਼ਹੀਦ ਬਾਬਾ ਮੱਤੀ ਰਾਜਪੂਤ ਸਭਾ ਸਰਕਲ ਮੇਹਟੀਆਣਾ ਦਾ ਪ੍ਰਧਾਨ ਨਿਯੁਕਤ ਕੀਤਾ

ਹੁਸ਼ਿਆਰਪੁਰ, 25 ਅਕਤੂਬਰ ਸਹੀਦ ਬਾਬਾ ਮਤੀ ਰਾਜਪੁਤ ਸਭਾ ਵਲੋ ਸ ਅਮਰਜੀਤ ਸਿੰਘ ਕੁੱਕੀ ਬਾਦਸ਼ਾਹ ਫੱਗਲਾਣਾ ਨੁੰ ਮੇਹਟੀਆਣਾ ਸਰਕਲ ਦਾ ਪ੍ਰਧਾਨ ਬਣਾਇਆ ਗਿਆ।

ਹੁਸ਼ਿਆਰਪੁਰ, 25 ਅਕਤੂਬਰ ਸਹੀਦ ਬਾਬਾ ਮਤੀ ਰਾਜਪੁਤ ਸਭਾ ਵਲੋ ਸ ਅਮਰਜੀਤ ਸਿੰਘ ਕੁੱਕੀ ਬਾਦਸ਼ਾਹ ਫੱਗਲਾਣਾ  ਨੁੰ ਮੇਹਟੀਆਣਾ ਸਰਕਲ ਦਾ ਪ੍ਰਧਾਨ ਬਣਾਇਆ ਗਿਆ।ਇਸ ਮੌਕੇ ਸ ਜਥੇਦਾਰ ਮਨੋਹਰ ਸਿੰਘ ਜੀ ਡਰੋਲੀ ਸ ਗੁਰਮੀਤ ਸਿੰਘ ਫੁਗਲਾਣਾ ਸ੍ ਨਛੱਤਰ ਸਿੰਘ ਭੱਟੀ, ਸ੍ ਰਸ਼ਪਾਲ ਸਿੰਘ ਸਰਪੰਚ ਡਰੋਲੀ, ਨਰਿੰਦਰ ਸਿੰਘ ਮਿਨਹਾਸ, ਹਰਵਿੰਦਰ ਸਿੰਘ ਅਜਨੋਹਾ, ਸਰਬਜੀਤ ਸਿੰਘ ਮੰਝ, ਦਲਜੀਤ ਸਿੰਘ ਭੱਟੀ, ਬਲਦੇਵ ਸਿੰਘ ਪਰਮਾਰ, ਹਰ ਗੋਪਾਲ ਜਸਵਾਲ ਭਾਮ, ਸਰਬਜੀਤ ਕੌਰ ਭੱਟੀ, ਕਮਲਜੀਤ ਕੌਰ ਭੱਟੀ, ਗੁਰਪਾਲ ਸਿਘ ਦਾਸ ਤੇ ਸਭਾ ਦੇ ਸਮੂਹ ਮੈਬਰ ਸਹਿਬਾਨ ਹਾਜ਼ਰ ਹੋਏ।
ਫੋਟੋ ਕੈਪਸਨ -ਅਮਰਜੀਤ ਸਿੰਘ ਕੁੱਕੀ ਬਾਦਸ਼ਾਹ ਸਰਕਲ ਮੇਹਟੀਆਣਾ ਦਾ ਪ੍ਰਧਾਨ ਨਿਯੁਕਤ ਕਰਨ ਤੇ ਪ੍ਰਬੰਧਕ ਸਿਰਪਾਓ ਦੇ ਕੇ ਸਨਮਾਨਿਤ ਕਰਦੇ ਹੋਏ ਤੇ ਹੋਰ।