ਸੀਨੀਅਰ ਸਿਟੀਜਨ ਦਾ 94ਵਾਂ ਜਨਮਦਿਨ ਮਣਾਇਆ
ਐਸ ਏ ਐਸ ਨਗਰ 16 ਅਕਤੂਬਰ - ਗੁੱਡ ਮੌਰਨਿੰਗ ਕਲੱਬ ਮੁਹਾਲੀ ਵਲੋਂ ਸਥਾਨਕ ਫੇਜ਼ 4 ਵਿੱਚ ਸਥਿਤ ਬੋਗਨ ਵਿਲੀਆ ਪਾਰਕ ਵਿੱਚ ਸ: ਸਵਰਨ ਸਿੰਘ ਦਾ 94 ਵਾਂ ਜਨਮ ਦਿਨ ਮਨਾਇਆ ਗਿਆ।
ਐਸ ਏ ਐਸ ਨਗਰ 16 ਅਕਤੂਬਰ - ਗੁੱਡ ਮੌਰਨਿੰਗ ਕਲੱਬ ਮੁਹਾਲੀ ਵਲੋਂ ਸਥਾਨਕ ਫੇਜ਼ 4 ਵਿੱਚ ਸਥਿਤ ਬੋਗਨ ਵਿਲੀਆ ਪਾਰਕ ਵਿੱਚ ਸ: ਸਵਰਨ ਸਿੰਘ ਦਾ 94 ਵਾਂ ਜਨਮ ਦਿਨ ਮਨਾਇਆ ਗਿਆ।
ਇਸ ਮੌਕੇ ਕਲੱਬ ਦੇ ਪ੍ਰਧਾਨ ਸੁਸ਼ੀਲ ਕੁਮਾਰ ਸਰਮਾ, ਜਰਨਲ ਸਕੱਤਰ ਨਰਿੰਦਰ ਸਿੰਘ, ਜਤਿੰਦਰ ਸਿੰਘ ਸਾਬਕਾ ਐਸ ਈ ਬਿਜਲੀ ਬੋਰਡ, ਗੁਰੂਦੁਆਰਾ ਸਾਹਿਬ ਫੇਜ਼ 4 ਦੇ ਪ੍ਰਧਾਨ ਅਮਰਜੀਤ ਸਿੰਘ ਪਾਹਵਾ, ਸ ਹਰਜੀਤ ਸਿੰਘ ਸੀ ਟੀ ਯੂ ਵਾਲੇ, ਬਲਦੇਵ ਸਿੰਘ ਸਾਬਕਾ ਸੀਨੀਅਰ ਬੈਂਕ ਮੈਨੇਜਰ, ਸਤਪਾਲ ਸਿੰਘ ਸੰਧੂ, ਗੁਰਦੀਪ ਸਿੰਘ ਬੇਦੀ,ਅਮਰਜੀਤ ਸਿੰਘ ਸਾਬਕਾ ਜਜ ਕੰਜ਼ਿਊਮਰ ਫੋਰਮ,ਪੀ ਐਲ ਕੌਸ਼ਲ, ਸੁਖਦੀਪ ਸਿੰਘ, ਸੋਨੀ ਅਤੇ ਹੋਰ ਪਤਵੰਤੇ ਹਾਜਿਰ ਸਨ।