
ਸੱਤ ਰੋਜਾ ਯੋਗਾ ਕੈਂਪ ਵਿੱਚ ਭਾਗ ਲਿਆ
ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਦੀ ਟੀਮ ਨੇ ਮੈਰੀਟੋਰੀਅਸ ਸਕੂਲ, ਮੁਹਾਲੀ ਦੇ ਵਿੱਚ ਚੱਲ ਰਹੇ ਸੱਤ ਰੋਜਾ ਯੋਗਾ ਕੈਂਪ ਦੇ ਚੌਥੇ ਦਿਨ ਸੰਸਥਾ ਦੇ ਪ੍ਰੱਧਾਨ ਸ੍ਰੀ ਕੇ.ਕੇ.ਸੈਣੀ ਦੀ ਅਗਵਾਈ ਹੇਠ ਭਾਗ ਲਿਆ।
ਐਸ ਏ ਐਸ ਨਗਰ, 29 ਸਤੰਬਰ ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਦੀ ਟੀਮ ਨੇ ਮੈਰੀਟੋਰੀਅਸ ਸਕੂਲ, ਮੁਹਾਲੀ ਦੇ ਵਿੱਚ ਚੱਲ ਰਹੇ ਸੱਤ ਰੋਜਾ ਯੋਗਾ
ਕੈਂਪ ਦੇ ਚੌਥੇ ਦਿਨ ਸੰਸਥਾ ਦੇ ਪ੍ਰੱਧਾਨ ਸ੍ਰੀ ਕੇ.ਕੇ.ਸੈਣੀ ਦੀ ਅਗਵਾਈ ਹੇਠ ਭਾਗ ਲਿਆ।
ਸz. ਸੈਣੀ ਨੇ ਦੱਸਿਆ ਕਿ ਕੈਂਪ ਵਿੱਚ ਜਸਮੀਨ ਕੌਰ, ਲਕਸ਼ਮੀ ਸ਼ਰਮਾ, ਜਸ਼ਨਪ੍ਰੀਤ ਕੌਰ, ਆਰਜੂ, ਕਮਲਜੀਤ ਕੌਰ, ਸੋਮਨਪ੍ਰੀਤ ਕੌਰ, ਜਸਮੀਨ ਕੌਰ ਅਤੇ ਐਰੀਕਾ ਵਲੰਟੀਅਰ ਬਣੇ। ਕੈਂਪ
ਵਿੱਚ ਲੜਕੀਆਂ ਨੂੰ ਸ਼ਰੀਰ ਦੀ ਤੰਦਰੁਸਤੀ, ਅੱਖਾਂ ਦੀ ਰੌਸ਼ਨੀ ਨੂੰ ਠੀਕ ਰੱਖਣ, ਕੰਨਾਂ ਨੂੰ ਠੀਕ ਰੱਖਣ ਲਈ ਕਸਰਤਾ ਸਿਖਾਈਆਂ ਗਈਆਂ।
