ਨਿਰਵੈਰ ਕਲੱਬ (ਰਜਿ.)ਮਾਨਸਾ ਵੱਲੋਂ ਖੂਨਦਾਨ ਕੈਪ ਦਾ ਆਯੋਜਨ

ਪੈਗਾਮ ਏ ਜਗਤ/ ਮਾਨਸਾ, 4 ਸਤੰਬਰ:- ਨਿਰਵੈਰ ਕਲੱਬ (ਰਜਿ.) ਮਾਨਸਾ ਅਤੇ ਵਾਦੀ ਬਲੱਡ ਬੈਕ ਬਠਿੰਡਾ ਦੇ ਸਹਿਯੋਗ ਨਾਲ ਪਿੰਡ ਡੇਲੁੂਆਣਾ ਵਿਖੇ ਇੱਕ ਪਰਿਵਾਰ ਨੇ ਬਜੁਰਗਾਂ ਦੇ ਭੋਗ ਤੇ ਉਨ੍ਹਾਂ ਦੀ ਨਿੱਘੀ ਯਾਦ ਵਿੱਚ ਗੁਰੂਦੁਆਰਾ ਸ੍ਰੀ ਸੀਤਲਸਰ ਵਿਖੇ ਭੋਗ ਉਪਰੰਤ ਖੂਨਦਾਨ ਕੈਪ ਲਗਾਇਆ ਗਿਆ।

ਇਸ ਨਿਵੇਕਲੀ ਪਹਿਲ ਕਾਰਨ ਇਸ ਖੂਨਦਾਨ ਕੈਪ ਦੀ ਪੂਰੇ ਪਿੰਡ ਵਿੱਚ ਚਰਚਾ ਹੈ ਜੋ ਕਿ ਬਹੁਤ ਸ਼ਲਾਘਾਯੋਗ ਕੰਮ ਹੈ। ਡਾਕਟਰਾਂ ਦੀ ਟੀਮ ਨੇ ਆਪਣੀ ਡਿਊਟੀ ਪੂਰੀ ਜਿੰਮੇਵਾਰੀ ਨਾਲ ਨਿਭਾਈ। 
ਇਸ ਮੌਕੇ ਡਾ ਜਗਦੇਵ ਸਿੰਘ ਯਾਤਰੀ, ਗੁਰਦੀਪ ਸਿੰਘ ਸੰਘੇੜਾ, ਗੁਰਪ੍ਰੀਤ ਸਿੰਘ ਸੰਘੇੜਾ, ਇੰਦਰਜੀਤ ਸਿੰਘ ਮਾਨ, ਸੰਦੀਪ ਯੋਸ਼ੀ ਵਾਦੀ ਬਲੱਡ ਬੈਕ ਬਠਿੰਡਾ ਆਦਿ ਹਾਜ਼ਰ ਸਨ।