ਗੜਸ਼ੰਕਰ ਦੇ ਬੰਗਾ ਰੋਡ ਤੋਂ ਟਰੈਕਟਰ ਹੋਇਆ ਚੋਰੀ
ਗੜਸ਼ੰਕਰ, 10 ਜੁਲਾਈ- ਗੜਸ਼ੰਕਰ ਦੀ ਨਹਿਰੀ ਕਲੋਨੀ ਤੋਂ ਬੱਬੂ ਰਾਣਾ ਅਤੇ ਵਿਸ਼ਾਲ ਰਾਣਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਘਰ ਦੇ ਬਾਹਰ ਖੜਾ ਉਹਨਾਂ ਦਾ ਟਰੈਕਟਰ ਬੀਤੇ ਕੱਲ ਅਣਪਛਤੇ ਵਿਅਕਤੀਆਂ ਵੱਲੋਂ ਚੋਰੀ ਕਰ ਲਿਆ ਗਿਆ। ਬੱਬੂ ਰਾਣਾ ਵੱਲੋਂ ਇਸ ਸਬੰਧੀ ਲਿਖਤੀ ਜਾਣਕਾਰੀ ਪੁਲਿਸ ਸਟੇਸ਼ਨ ਗੜਸ਼ੰਕਰ ਨੂੰ ਦੇਖ ਕੇ ਮੰਗ ਕੀਤੀ ਗਈ ਹੈ ਕਿ ਉਹਨਾਂ ਦੇ ਟਰੈਕਟਰ ਦੀ ਭਾਲ ਕਰਕੇ ਉਹਨੂੰ ਦਵਾਇਆ ਜਾਵੇ।