ਰਾਜੂ ਬ੍ਰਦਰ ਵੈਲਫੇਅਰ ਸੋਸਾਇਟੀ ਆਫ ਯੂ ਕੇ ਐਡ ਪੰਜਾਬ ਵੱਲੋ ਸੱਤਿਆ ਦੇਵੀ ਰਾਹੋ ਨੂੰ ਵੀਲਚੇਅਰ ਭੇਂਟ
ਗੜ੍ਹਸ਼ੰਕਰ- ਅੱਜ ਇੱਥੇ ਰਾਜੂ ਬ੍ਰਦਰ ਵੈਲਫੇਅਰ ਸੁਸਾਇਟੀ ਆਫ ਯੂ ਕੇ ਐਡ ਪੰਜਾਬ ਵਲੋ ਸੱਤਿਆ ਦੇਵੀ ਰਾਹੋ ਨੂੰ ਵੀਲਚੇਅਰ ਭੇਂਟ ਕੀਤਾ ਗਿਆ। ਇਸ ਸੰਸਥਾ ਵੱਲੋ ਪਹਿਲਾ ਵੀ ਹਜ਼ਾਰਾ ਲੋੜ ਵੰਦ ਸਰੀਰਕ ਤੌਰ ਤੇ ਅਪਾਹਜ ਲੋਕਾ ਨੂੰ ਟ੍ਰਾਈਸਾਈਕਲ ਤੇ ਵੀਲਚੇਅਰ ਦੇ ਚੁੱਕੇ ਹਨ।

ਹੈਪੀ ਸਾਧੋਵਾਲ ਤੇ ਲਖਵਿੰਦਰ ਲੱਕੀ ਨੇ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਵਿੱਚ ਕੋਈ ਵੀ ਲੋੜਵੰਦ ਹੋਵੇ ਸਾਡੀ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਤੇ ਲਖਵਿੰਦਰ ਸਿੰਘ ਲੱਕੀ,ਹੈਪੀ ਸਾਧੋਵਾਲ, ਸ਼ਿੰਦਾ ਗੋਲੀਆ, ਪ੍ਰੀਤ ਪਾਰੋਵਾਲ, ਬਾਬੂ ਸੰਤ ਰਾਮ, ਬਿਮਲਾ ਐਮ ਸੀ,ਸੱਤਪਾਲ ਸਰੋਆ,ਸਿਗਾਰਾ ਰਾਮ ਪ੍ਰਧਾਨ, ਅਮਰਜੀਤ ਰਾਜੂ ਯੂ ਕੇ ਆਦਿ ਹਾਜ਼ਰ ਸਨ