ਯੂਨੀਵਰਸਲ ਪਬਲਿਕ ਸਕੂਲ ਕੁਲੇਵਾਲ ਵਿਖੇ ਗਦਰੀ ਲਹਿਰ ਦੀ ਨਾਇਕਾ ਬੀਬੀ ਗੁਲਾਬ ਕੌਰ 100ਵੇ ਵਰੇਗੰਢ ਨੂੰ ਸਮਰਪਿਤ ਸ਼ੁਦਰ ਲਿਖਾਈ ਮੁਕਾਬਲੇ ਕਰਵਾਏ ਗਏ

ਗੜ੍ਹਸ਼ੰਕਰ- ਗਦਰੀ ਲਹਿਰ ਦੀ ਨਾਇਕਾ ਬੀਬੀ ਗੁਲਾਬ ਕੌਰ ਦੀ ਵਿਛੋੜੇ ਦੀ 100ਵੀ ਵਰੇਗੰਢ ਨੂੰ ਸਮਰਪਿਤ ਯੂਨੀਵਰਸਲ ਪਬਲਿਕ ਸਕੂਲ ਕੁਲੇਵਾਲ ਵਿਖੇ ਸ਼ੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ। ਇਸ ਮੋਕੇ ਤੇ ਸਕੂਲ ਦੇ ਮੁੱਖ ਪ੍ਰਬੰਧਕ ਜੋਗਿੰਦਰ ਕੁੱਲੇਵਾਲ ਤੇ ਸਕੂਲ ਪ੍ਰਿੰਸੀਪਲ ਕਮਲਜੀਤ ਕੌਰ ਨੇ ਸੰਬੋਧਨ ਕਰਦਿਆ ਦੱਸਿਆ ਕਿ ਬੀਬੀ ਗੁਲਾਬ ਕੌਰ ਦੇ ਜੀਵਨ ਤੇ ਸੰਘਰਸਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ।

ਇਸ ਮੋਕੇ  ਤੇ ਇਹਨਾ ਮੌਕਾਵਲਿਆ ਵਿੱਚ ਸਥਾਨ ਕੌਰ ਨੇ ਪਹਿਲਾ ਸਥਾਨ, ਈਸਾ ਨੇ ਦੂਸਰਾ,ਤੇ ਬਲਵਿੰਦਰ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸ ਤਰਾ ਦੂਸਰੇ ਗਰੁੱਪ ਵਿਚੋ ਪਹਿਲਾ,ਮਨਦੀਪ ਕੌਰ  ਨੇ ਦੂਜਾ,ਸੰਦੀਪ  ਪਵਾਰ  ਨੇ ਤੀਜਾ ਸਥਨ ਹਾਸਿਲ  ਕੀਤਾ।ਜੇਤੂ ਵਿਦਿਆਰਥੀਆ  ਨੂੰ ਤਰਕਸ਼ੀਲ  ਵਿਗਿਆਨਕ  ਸਾਹਿਤ  ਤੇ ਹੋਰ ਸਟੇਸ਼ਨਰੀ ਵੰਡੀ ਗਈ।
 ਇਸ ਮੌਕੇ ਤੇ ਪ੍ਰਿੰਸੀਪਲ  ਕਮਲਜੀਤ ਕੌਰ ਨਾਲ ਸਟਾਫ ਮੈਂਬਰ  ਕਿਰਨਦੀਪ ਕੌਰ, ਰਜਨੀ ਗੋਗੋਂ ,ਸੁਖਮਨ ਗੜ੍ਹਸ਼ੰਕਰੀ ਆਦਿ ਹਾਜ਼ਰ ਸਨ। ਇਸ ਮੋਕੇ  ਤੇ ਕਰਨ ਰਤੂ,ਮਨੀਸ਼ਾ,ਤਰਨਬੀਰ, ਰੋਹਿਤ ਕੁਮਾਰ, ਈਸ਼ਾ ਏਕਮ,ਨਮਨੀਤ ਆਦਿ ਨੇ ਵਿਚਾਰ  ਪੇਸ਼  ਕੀਤੇ।