ਬਿਨਾਂ ਆਈਲੈਟਸ ਕੈਨੇਡਾ ਵਰਕ ਪਰਮਿਟ ਅਪਲਾਈ ਕਰਨ ਦਾ ਸੁਨਿਹਿਰੀ ਮੌਕਾ: ਕਨਵਰ ਅਰੋੜਾ

ਨਵਾਂਸ਼ਹਿਰ, 17 ਮਈ- ਕਨਵਰ ਅਰੋੜਾ ਕੰਸਲਟੈਂਟ ਤੋਂ ਮੈਨੇਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਦੱਸਿਆ ਕਿ ਜਿਹੜੇ ਚਾਹਵਾਨ ਬਿਨਾਂ ਆਈਲੈਟਸ ਅਤੇ ਬਿਨਾਂ ਪੜ੍ਹਾਈ ਤੋਂ ਕੈਨੇਡਾ ਦਾ ਵਰਕ ਪਰਮਿਟ ਅਪਲਾਈ ਕਰਨਾ ਚਾਹੁੰਦੇ ਹਨ ਓਹਨਾ ਲੈ ਬਹੁਤ ਸੁਨਿਹਿਰੀ ਮੌਕਾ ਹੈ ਕਿਓਂਕਿ ਪਿਛਲੇ ਕੁਛ ਦਿਨਾਂ ਚ ਕੰਪਨੀ ਨੂੰ ਕਾਫ਼ੀ ਵਧੀਆ ਨਤੀਜੇ ਆਏ ਹਨ।

ਨਵਾਂਸ਼ਹਿਰ, 17 ਮਈ- ਕਨਵਰ ਅਰੋੜਾ ਕੰਸਲਟੈਂਟ ਤੋਂ ਮੈਨੇਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਦੱਸਿਆ ਕਿ ਜਿਹੜੇ ਚਾਹਵਾਨ ਬਿਨਾਂ ਆਈਲੈਟਸ ਅਤੇ ਬਿਨਾਂ ਪੜ੍ਹਾਈ ਤੋਂ ਕੈਨੇਡਾ ਦਾ ਵਰਕ ਪਰਮਿਟ ਅਪਲਾਈ ਕਰਨਾ ਚਾਹੁੰਦੇ ਹਨ ਓਹਨਾ ਲੈ ਬਹੁਤ ਸੁਨਿਹਿਰੀ ਮੌਕਾ ਹੈ ਕਿਓਂਕਿ ਪਿਛਲੇ ਕੁਛ ਦਿਨਾਂ ਚ ਕੰਪਨੀ ਨੂੰ ਕਾਫ਼ੀ ਵਧੀਆ ਨਤੀਜੇ ਆਏ ਹਨ।
ਜਿਹਨਾਂ ਕੈਂਡੀਡੇਟਾਂ ਨੇ ਬਾਰ੍ਹਵੀਂ ਕੀਤੀ ਹੋਈ ਹੈ ਆਈਲੈਟਸ ਵਿੱਚੋਂ ਓਵਰਆਲ 5 ਬੈਂਡ ਹਨ। ਕਿਸੇ ਵੀ ਤਰਾਂ ਦੀ ਫ਼ੀਲਡ ਜਿਵੇੰ ਕਿ ਕਾਰਪੇਂਟਰ, ਡੀਜਲ ਮਕੈਨਿਕ, ਕੁੱਕ, ਸ਼ੇਫ,ਇਲੇਕ੍ਟਰੀਸ਼ਨ, ਕੈਸ਼ੀਅਰ, ਮਾਰਕੀਟਿੰਗ ਹੈਡ, ਖੇਤੀਬਾੜੀ ਸਲੂਨ ਟਰੱਕ ਡਰਾਈਵਰ ਆਦਿ ਚ ਘਟੋ ਘੱਟ 1 ਸਾਲ ਜਾਂ ਵੱਧ ਦਾ ਤਜ਼ਰਬਾ ਹੈ ਕੈਨੇਡਾ ਵਰਕ ਵੀਜ਼ੇ ਤੇ ਜਾ ਸਕਦੇ ਹਨ। ਆਈਲੈਟਸ ਤੋਂ ਇਲਾਵਾ ਜੇ ਕਿਸੇ ਨੇ ਪੀ ਟੀ ਈ ਜਾਂ ਕੋਈ ਹੋਰ ਲੈਂਗੂਏਜ ਟੈਸਟ ਕੀਤਾ ਹੈ ਓਹ ਵੀ ਅੱਪਲਾਈ ਕਰ ਸਕਦੇ ਹਨ । 12ਵੀ ਤੋਂ ਇਲਾਵਾ ਕਿਸੇ ਨੇ ਆਈ ਟੀ ਆਈ, ਡਿਪਲੋਮਾ ਜਾਂ ਡਿਗਰੀ ਕੀਤੀ ਹੈ ਓਹ ਵੀ ਕੈਨੇਡਾ ਵਰਕ ਵੀਜ਼ੇ ਤੇ ਜਾ ਸਕਦੇ ਹਨ। 
ਓਹਨਾ ਨੇ ਦੱਸਿਆ ਕਿ ਭਾਵੇਂ ਪਹਿਲਾਂ ਕਿਸੇ ਵੀ ਦੇਸ਼ ਤੋਂ ਰਿਫਊਜ਼ ਹੋਇਆ ਹੋਵੇ ਬੇਸ਼ੱਕ ਕੈਨੇਡਾ ਵਰਕ ਵੀਜ਼ਾ ਵੀ ਰਿਫਊਜ਼ ਹੋਇਆ ਹੋਵੇ ਓਹ ਵੀ ਅਪਲਾਈ ਕਰ ਸਕਦੇ ਹਨ। ਕੰਪਨੀ ਦੇ 13 ਵਾਰ ਰਿਫਊਜ਼ਲ ਤੋਂ ਬਾਅਦ ਵੀ ਵੀਜ਼ੇ ਲੱਗੇ ਹਨ। ਜਿਹੜੇ ਬੱਚੇ ਯੂ ਕੇ ਜਾਣ ਦੇ ਚਾਹਵਾਨ ਹਨ ਓਹ ਵੀ ਅਪਲਾਈ ਕਰ ਸਕਦੇ ਹਨ। ਯੂ ਕੇ ਬਿਨਾਂ ਆਈਲੈਟਸ ਤੋਂ ਅਤੇ 15 ਸਾਲ ਦੇ ਗੈਪ ਨੂੰ ਵੀ ਵੀਜ਼ਾ ਦੇ ਰਿਹਾ ਹੈ। ਜਿਹੜੇ ਬੱਚੇ ਆਸਟ੍ਰੇਲੀਆ ਸਟੱਡੀ ਵੀਜ਼ਾ ਤੇ ਜਾਣ ਦੇ ਇੱਛੁਕ ਹਨ 2024 ਚ ਬਾਰ੍ਹਵੀਂ ਕੀਤੀ ਹੈ ਓਹਨਾ ਲੈ ਜੁਲਾਈ/ਸਤੰਬਰ ਸੈਸ਼ਨ ਅਪਲਾਈ ਕਰਨ ਦਾ ਆਖਰੀ ਮੌਕਾ ਹੈ। ਜੇਕਰ ਆਈਲੈਟਸ ਓਵਰਆਲ 6 ਬੈਂਡ ਜਾਂ ਪੀ ਟੀ ਈ 53 ਨਾਲ਼ ਕੀਤੀ ਹੈ ਉਹ ਬੱਚੇ ਵੀ ਅਪਲਾਈ ਕਰ ਸਕਦੇ ਹਨ।
  ਓਹਨਾ ਨੇ ਦੱਸਿਆ ਕਿ ਕਨਵਰ ਅਰੋੜਾ ਕੰਸਲਟੈਂਟ ਇਲਾਕੇ ਦੀ ਇੱਕੋ ਇੱਕ ਕੰਪਨੀ ਹੈ ਜਿਹੜੀ ਪੰਜਾਬ ਸਰਕਾਰ ਦੇ ਨਾਲ਼ ਨਾਲ਼ ਭਾਰਤ ਸਰਕਾਰ ਅਤੇ ਅਕਸਟਰਨਲ ਅਫੇਯਰਸ ਤੋਂ ਮਾਨਤਾ ਪ੍ਰਾਪਤ ਹੈ। ਕੰਪਨੀ ਵੱਲੋਂ ਕੈਨੇਡਾ, ਯੂ.ਐਸ.ਏ, ਯੂ. ਕੇ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਯੂਰਪ ਦੇ ਵੱਖ-ਵੱਖ ਮੁਲਕਾਂ ਵਿਚ  ਪੀ. ਆਰ, ਸਟੱਡੀ ਵੀਜ਼ਾ,ਵਿਜ਼ਿਟਰ ਜਾਂ ਟੂਰਿਸਟ ਵੀਜ਼ਾ,ਵਰਕ ਵੀਜ਼ਾ, ਸਪਾਊਸ ਵੀਜ਼ਾ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਓਹਨਾ ਨੇ ਦੱਸਿਆ ਕਿ ਵਿਦੇਸ਼ ਜਾਣ ਦੇ ਚਾਹਵਾਨ ਵਿਅਕਤੀ ਹਰ ਮੰਗਲਵਾਰ ਵੀਰਵਾਰ ਅਤੇ ਸ਼ਨੀਵਾਰ ਬੰਗਾ ਚੌਕ ਗੜ੍ਹਸ਼ੰਕਰ ਅਤੇ ਸੋਮਵਾਰ ਬੁੱਧਵਾਰ ਅਤੇ ਸ਼ੁਕਰਵਾਰ ਨਵਾਂਸ਼ਹਿਰ ਨਵੇਂ ਦਫ਼ਤਰ ਬੰਗਾ ਰੋਡ ਨੇੜੇ ਸ਼ੂਗਰ ਮਿੱਲ ਮਿਲ ਸਕਦੇ ਹਨ।