ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦਾ ਦਸਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ।

ਮੁਕੇਰੀਆਂ- 12 ਵੀ ਜਮਾਤ ਦੇ 19 ਵਿੱਦਿਆਰਥੀਆਂ ਦੇ ਮੈਰਿਟ ਤੋਂ ਬਾਅਦ ਪੀ.ਐਮ. ਸ੍ਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦਾ ਦਸਵੀਂ ਜਮਾਤ ਦਾ ਨਤੀਜਾ ਵੀ 100 ਫ਼ੀਸਦੀ ਰਿਹਾ। ਵਿਦਿਆਰਥੀਆਂ ਨੇ ਆਪਣੀ ਕਾਬਲੀਅਤ ਦਾ ਵਧੀਆਂ ਮੁਜ਼ਾਰਾ ਕੀਤਾ, ਜਿਨ੍ਹਾਂ ਵਿੱਚ ਵਿਦਿਆਰਥੀ ਅਮ੍ਰਿਤ ਸਿੰਘ ਨੇ 90%, ਹਰਮਨ ਸਿੰਘ ਨੇ 90%, ਪੁਸ਼ਵਿੰਦਰ ਸਿੰਘ ਨੇ 88.9%, ਕਾਰਤਿਕ ਸੰਧੂ ਨੇ 88%ਅਤੇ ਮੁਕੇਸ਼ ਚੌਧਰੀ ਨੇ 87.6% ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਚਮਕਾਇਆ।

ਸਕੂਲ ਦੇ ਪ੍ਰਿੰਸੀਪਲ ਸੰਜੀਵ ਕੁਮਾਰ ਤੇ ਵਾਇਸ ਪ੍ਰਿੰਸੀਪਲ.ਪਰਵਿੰਦਰ ੍ਹਤਸਿੰਘ ਲੈਕਚਰਾਰ ਬਾਇਓ ਅਤੇ ਸਮੂਹ ਸਟਾਫ ਨੇ ਸਕੂਲ ਵਿਦਿਆਰਥੀਆਂ ਨੂੰ ਉਹਨਾਂ ਦੇ ਮਾਪਿਆਂ ਦੀ ਹਾਜ਼ਰੀ ਵਿੱਚ ਸਕੂਲ ਵਿਖੇ ਸਨਮਾਨਿਤ ਕੀਤਾ। 
ਇਸ ਸਮੇਂ ਕ੍ਰਿਸ਼ਨ ਕੁਮਾਰ ਲੈਕਚਰਾਰ ਕਮਰਸ, ਗੁਰਦਿਆਲ ਸਿੰਘ ਪੰਜਾਬੀ ਮਾਸਟਰ, ਬੱਚਿਤਰ ਸਿੰਘ ਮੈਥ ਮਾਸਟਰ, ਸਵਿਤਾ ਚੌਧਰੀ ਮੈਥ ਮਿਸਟ੍ਰੈਸ,ਸੁਨੀਤਾ ਰਾਣੀ ਮੈਥ ਮਿਸਟ੍ਰੈਸ, ਗੁਰਪ੍ਰੀਤ ਕੌਰ ਪੰਜਾਬੀ ਮਿਸਟ੍ਰੈਸ, ਬੰਦਨਾ ਰਾਣੀ ਹਿੰਦੀ ਮਿਸਟ੍ਰੈਸ, ਰਜਨੀ ਬਾਲਾ ਸਮਾਜਿਕ ਮਿਸਟ੍ਰੈਸ, ਰਮਾ ਰਾਣੀ ਸਾਇੰਸ ਮਿਸਟ੍ਰੈਸ, ਹਰਵਿੰਦਰ ਕੌਰ ਸਾਇੰਸ ਮਿਸਟ੍ਰੈਸ, ਅਮਿਤਾ ਮਹਿਤਾ ਹਿੰਦੀ ਮਿਸਟ੍ਰੈਸ, ਮੈਡਮ ਵੀਨਾ ਕੁਮਾਰੀ,ਮੈਡਮ ਬਲਜਿੰਦਰ ਕੌਰ,ਸ. ਮਹਿਲ ਸਿੰਘ,ਸੰਦੀਪ ਸਿੰਘ ਅਤੇ ਨੀਤੂ ਮੈਡਮ ਹਾਜ਼ਰ ਸਨ।