ਬਾਬਾ ਸ਼ੁਕਰ ਦਾਸ ਜੀ ਦੀ ਸਮਾਧ 'ਤੇ 16 ਮਈ ਨੂੰ ਸੰਕੀਰਤਨ ਪ੍ਰਵਚਨ ਅਤੇ ਭੰਡਾਰਾ ਕਰਵਾਇਆ ਜਾਵੇਗਾ-ਮਹੰਤ ਪਵਨ ਕੁਮਾਰ ਦਾਸ
ਹੁਸ਼ਿਆਰਪੁਰ- ਪਿੰਡ ਪੱਟੀ ਵਿਖੇ ਪ੍ਰਾਚੀਨ ਠਾਕੁਰ ਦਵਾਰਾ ਬਾਬਾ ਸ਼ੁਕਰ ਦਾਸ ਜੀ ਮਹਾਰਾਜ ਦੀ ਸਮਾਧ ਤੇ 16 ਮਈ ਨੂੰ ਸੰਕੀਰਤਨ ਪ੍ਰਵਚਨ ਅਤੇ ਭੰਡਾਰਾ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ 1008 ਸ਼੍ਰੀ ਮਹੰਤ ਪਵਨ ਕੁਮਾਰ ਦਾਸ ਨੇ ਦੱਸਿਆ ਕਿ ਇਹ ਸੰਕੀਰਤਨ ਪ੍ਰਵਚਨ ਅਤੇ ਭੰਡਾਰਾ ਸ਼੍ਰੀ ਨੂਰ ਚੰਦ ਪਰਿਵਾਰ ਵੱਲੋਂ ਕਰਵਾਇਆ ਜਾ ਰਿਹਾ ਹੈ|

ਜਿਸ ਵਿੱਚ ਕਥਾ ਵਿਆਸ ਸ਼੍ਰੀ ਪ੍ਰਿਯਵਰਤ ਸ਼ਰਮਾ ਭਗਵਾਨ ਦੀ ਮਹਿਮਾ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਸੰਗਤਾਂ ਨੂੰ ਭੰਡਾਰਾ ਪ੍ਰਸ਼ਾਦ ਨਿਰੰਤਰ ਵਰਤਾਇਆ ਜਾਵੇਗਾ।