ਦਸੋਂਦੀ ਰਾਮ ਬੀਰ ਜੀ "ਧਰੁਵ ਤਾਰੇ ਵਾਂਗ ਸਨ"-ਕੁੰਦਨ ਗੋਗੀਆਂ

ਪਟਿਆਲਾ- ਰੋਜ ਗਾਰਡਨ ਨਹਿਰੂ ਪਾਰਕ ਵਿੱਚ ਬੀਰ ਜੀ ਸਮਾਰਕ ਤੇ 125 ਵਾਂ ਜੈਅੰਤੀ ਸਮਾਰੋਹ ਦਾ ਅਯੋਜਨ ਬੀਰ ਜੀ ਫਾਉਂਡੇਸ਼ਨ ਨੇ ਕੀਤਾ ਜਿਸ ਵਿੱਚ ਕਰਮਯੋਗੀ ਦਸੋਂਦੀ ਰਾਮ ਬੀਰ ਜੀ ਦੀ ਯਾਦ ਵਿੱਚ ਡਾ ਤੀਰਥ ਗਰਗ ਐਮ ਡੀ ਐਸ ਮਲਟੀਸਪਲਿਟਸ ਡੈਂਟਲ ਕਲੀਨਿਕ ਵਲੋ ਮੁਫ਼ਤ ਦੰਦਾ ਦਾ ਚੈਕ ਅੱਪ ਕੈਂਪ ਲਗਾਇਆਂ ਗਿਆਂ|

 ਜਿਸ ਵਿੱਚ 40 ਦੇ ਕਰੀਬ ਮਰੀਜਾ ਨੂੰ ਚੈਕ ਕੀਤਾ ਤੇ ਦਵਾਈਆਂ ਮੁਫ਼ਤ ਵੰਡੀਆਂ ਕੈਂਪ ਦਾ ਉਦਘਾਟਨ ਪਟਿਆਲਾ ਦੇ ਮੇਅਰ ਸ੍ਰੀ ਕੁੰਦਨ ਗੋਗੀਆ ਨੇ ਕੀਤਾ ਬੀਰ ਦਸੋਂਦੀ ਰਾਮ ਜੀ ਦੇ ਵੱਡੇ ਸਪੁਤੱਰ ਸ੍ਰੀ ਉਮ ਪ੍ਰਕਾਸ ਕਪੂਰ ਜਨਰਲ ਸਕੱਤਰ ਐਸ ਡੀ ਕੁਮਾਰ ਸਭਾ ਬੀਰ ਜੀ ਦੇ ਪੜਪੋਤੇ ਨੇ ਵੀ ਸ਼ਰਧਾ ਦੇ ਫੁੱਲ ਅਰਪਨ ਕੀਤੇ।
ਚੇਅਰਮੈਨ ਲਾਇਬਰੇਰੀ ਬੀਰ ਜੀ ਫਾਉਂਡੇਸ਼ਨ ਹਰੀਸ਼ ਸਾਹਨੀ ਨੇ ਬੀਰ ਦਸੋਂਦੀ ਰਾਮ ਬੀਰ ਜੀ ਦੀ ਜੀਵਨੀ ਤੇ ਚਾਨਣਾ ਪਾਇਆਂ ਪਵਨ ਗੋਇਲ ਸਕੱਤਰ,ਜੀਵਨ ਗਰਗ ਐਕਸ ਪ੍ਰਿੰਸੀਪਲ ਆਤਮਾ ਰਾਮ ਕੁਮਾਰ ਸਭਾ,ਉਪਕਾਰ ਸਿੰਘ ਪ੍ਰਧਾਨ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ।ਇਸਮੋਕੇ ਮੇਅਰ ਕੁੰਦਨ ਗੋਗੀਆਂ ਨੇ ਦੱਸਿਆਂ ਬੀਰ ਜੀ ਦੇ ਨਾਮ ਤੇ ਆਤਮਾ ਰਾਮ ਕੁਮਾਰ ਸਭਾ ਸੀਨੀ, ਸਕੈ, ਸਕੂਲ, ਬਾਲ ਨਿਕੇਥਨ, ਅਪਹਾਜ ਆਸ਼ਰਮ, ਹਸਪਤਾਲ,ਸਮਸਾ਼ਨ ਘਾਟ, ਲਾਇਬਰੇਰੀ, ਬੀਰ ਜੀ ਨੂੰ ਸਮਰਪਿਤ ਹਨ।
ਇਹ ਸੰਸਥਾਵਾਂ ਸ੍ਰੀ ਬਾਲ ਕ੍ਰਿਸ਼ਨ ਸਿੰਗਲਾ ਜੀ ਦੀ ਸਰਪ੍ਰਸਤੀ ਹੇਡ ਚਲ ਰਹੀਆਂ ਹਨ। ਇਸ ਮੋਕੇ ਅਨਿਲ ਕੁਮਾਰ ਸਰਮਾਂ ਸਾਬਕਾ ਐਕਸੀਅਨ ਪੂਰਨ ਸੁਵਾਮੀ,ਇਨਚਾਰਜ ਅਨਿਲ ਸਰਮਾ,ਰਾਮ ਬਲਾਸ ਮਾਲੀ, ਡਾ ਸ਼ਕਸ਼ਮ ਸਾਹਨੀ,ਦਵਿੰਦਰ ਸਿੰਘ,ਚਰਨਪਾਲ ਸਿੰਘ ,ਗੁਰਵਿੰਦਰ ਪਾਲ ਸਿੰ ਸੰਧੂ ਡਾ ਐਨ ਕੇ ਸਰਮਾਂ ਐਮ ਡੀਵੀ ਹਾਜਰ ਸਨ। ਇਸ ਮੋਕੇ ਬੀਰ ਜੀ ਦੇ 125 ਵਾ ਜੈਅੰਤੀ ਮੋਕੇ ਪੋਦੇ ਅਤੇ ਪੰਛੀਆਂ ਲੱਈ ਮਿੱਟੀ ਦੇ ਕਟੋਰੇ ਸੈਰ ਪਰੇਮੀਆਂ ਨੂੰ ਵੰਡੇ ਗ ਏ।