20 ਮਈ ਦੀ ਹੜਤਾਲ ਦਾ ਭੱਠਾ ਮਾਲਕ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਪ੍ਰਧਾਨ ਨੂੰ ਨੋਟਿਸ::ਵੱਡੋਆਣ
ਗੜ੍ਹਸ਼ੰਕਰ- ਅੱਜ ਲਾਲ ਝੰਡਾ ਭੱਠਾ ਵਰਕਰਜ਼ ਯੂਨੀਅਨ ਸੀਟੂ ਵਲੋ 20 ਮਈ ਦੀ ਹੋ ਰਹੀ ਹੜਤਾਲ ਜਿਸ ਵਿੱਚ ਦੇਸ਼ ਦੀਆ 10 ਟਰੇਡ ਯੂਨੀਅਨਾ ਅਤੇ ਮੁਲਾਜ਼ਮਾ ਦੀਆ ਫੈਡ ਰੇਸ਼ਨਾ ਸ਼ਾਮਲ ਹਨ ਦੇ ਸਬੰਧ ਵਿੱਚ ਹੜਤਾਲ ਦਾ ਨੋਟਿਸ ਪ੍ਧਾਨ ਮੁਨੀਸ਼ ਗੁਪਤਾ ਭੱਠਾ ਮਾਲਕ ਐਸੋਸੀਏਸ਼ਨ ਹੁਸ਼ਿਆਰਪੁਰ ਇਹਨਾ ਦੇ ਨਾਲ ਰਣਦੀਪ ਸਿੰਘ ਬਿਕਰਮ ਪਟਿਆਲ ਨਵੀਨ ਜੀ ਨੂੰ ਦਿੱਤਾ ਗਿਆ|

ਇਸ ਮੋਕੇ ਮਜ਼ਦੂਰਾ ਵਲੋ ਕਾਮਰੇਡ ਮਹਿੰਦਰ ਕੁਮਾਰ ਬੱਡੋਆਣ ਧਨਪਤ ਬਦਰੀ ਨਾਥ ਚੁੰਨੀ ਲਾਲ ਤੀਰਸ ਰਾਮ ਅਤੇ ਹੋਰ ਸਾਥੀ ਹਾਜ਼ਰ ਸਨ| ਇਸ ਮੋਕੇ ਆਗੂਆ ਨੇ ਕਿਹਾ ਕਿ ਇਸ ਹੜਤਾਲ ਦੀਆ ਮੰਗਾ 4 ਲੇਬਰ ਕੋਡ ਰੱਦ ਕਰੋ ਘੱਟੋ ਘੱਟ ਉਜਰਤ 26000 ਰੁਪਏ ਮਹੀਨਾ ਕਰੋ ਸਕੀਮ ਵਰਕਰ ਪੱਕੇ ਕਰੋ ਠੇਕਾ ਸਿਸਟਮ ਬੰਦ ਕਰੋ ਬਰਾਬਰ ਕੰਮ ਬਰਾਬਰ ਤਨਖਾਹ ਦਿਓ ਭੱਠਿਆ ਨੂੰ ਜੀ ਐਸ ਟੀ ਤੇ ਮਾਇਨਿੰਗ ਤੋ ਬਾਹਰ ਕੱਢੋ ਕਿਉ ਕਿ ਜੇ ਭੱਠਿਆ ਤੇ ਸਰਕਾਰ ਨੇ ਰੇਤਾ ਮਿੱਟੀ ਚੁੱਕਣ ਨਹੀ ਦੇਣੀ ਲੱਖਾ ਮਜ਼ਦੂਰ ਵਿਹਲੇ ਹੋ ਜਾਣਗੇ |
20 ਮਈ ਦੀ ਹੜਤਾਲ ਭੱਠਾ ਮਜ਼ਦੂਰ ਮਨਰੇਗਾ ਆਸ਼ਾ ਵਰਕਰ ਆਂਗਣਵਾੜੀ ਵਰਕਰ ਹੈਲਪਰ ਚੋਕੀਦਾਰ ਕਨਸਟਰੱਕਸ਼ਨ ਵਰਕਰ ਜਿਲੇ ਅੰਦਰ ਜ਼ੋਰਦਾਰ ਹੜਤਾਲ ਕਰਨਗੇ ਜ਼ਿਲਾ ਜਾਮ ਕੀਤਾ ਜਾਵੇਗਾ।