ਭੇਟ ( ਸੰਗ ਲੈਕੇ ਗੁੱਫਾ ਨੂੰ ਜਾਵੇ ) ਹੋਈ ਰਿਲੀਜ਼ ਗਾਇਕਾ ਕੌਰ ਸਿਸਟਰਜ਼
ਪ੍ਰਸਿੱਧ ਦਰਬਾਰ ਸਿੱਧ ਜੋਗੀ ਬਾਬਾ ਬਾਲਕ ਨਾਥ ਪਿੰਡ ਖ਼ੁਰਲਾ ਕਿੰਗਰਾਂ ਦੀ ਮਹਿਮਾਂ ਦਾ ਗੁਣਗਾਣ ਕਰਦੀ ਭੇਟ ( ਸੰਗ ਲੈਕੇ ਗੁੱਫਾ ਨੂੰ ਜਾਵੇ ) ਦਰਬਾਰ ਦੇ ਗੱਦੀ ਨਸ਼ੀਨ ਭਗਤ ਮਦਨ ਲਾਲ ਜੀ ਵਲੋਂ ਸੰਗਤਾਂ ਦੀ ਹਾਜ਼ਰੀ 'ਚ ਰਿਲੀਜ਼ ਕੀਤਾ ਗਿਆ|
ਪ੍ਰਸਿੱਧ ਦਰਬਾਰ ਸਿੱਧ ਜੋਗੀ ਬਾਬਾ ਬਾਲਕ ਨਾਥ ਪਿੰਡ ਖ਼ੁਰਲਾ ਕਿੰਗਰਾਂ ਦੀ ਮਹਿਮਾਂ ਦਾ ਗੁਣਗਾਣ ਕਰਦੀ ਭੇਟ ( ਸੰਗ ਲੈਕੇ ਗੁੱਫਾ ਨੂੰ ਜਾਵੇ ) ਦਰਬਾਰ ਦੇ ਗੱਦੀ ਨਸ਼ੀਨ ਭਗਤ ਮਦਨ ਲਾਲ ਜੀ ਵਲੋਂ ਸੰਗਤਾਂ ਦੀ ਹਾਜ਼ਰੀ 'ਚ ਰਿਲੀਜ਼ ਕੀਤਾ ਗਿਆ|
ਇਸ ਭੇਟ ਨੂੰ ਪ੍ਰਸਿੱਧ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ ਵਲੋਂ ਗਾਇਆ ਗਿਆ ਹੈ ਅਤੇ ਇਸ ਨੂੰ ਗੀਤਕਾਰ ਪਸਪਿੰਦਰ ਕੁਮਾਰ ਕਾਸ਼ੀ ਨਗਰ ਫਗਵਾੜਾ ਵਾਲੇ ਵਲੋਂ ਕਲਮ ਬੱਧ ਕੀਤਾ ਗਿਆ ਹੈ, ਇਸ ਦਾ ਮਿਊਜ਼ਿਕ ਪੈਰੀ ਬੰਗਾ ਵਲੋਂ ਤਿਆਰ ਕੀਤਾ ਗਿਆ|
ਇਸ ਨੂੰ ਕੌਰ ਸਿਸਟਰਜ਼ ਚੈਨਲ ਵਲੋਂ ਪੇਸ਼ਕਸ਼ ਕੀਤਾ ਗਿਆ ਹੈ, ਇਸ ਲਈ ਸਹਿਯੋਗ ਚਾਂਦੀ ਥੰਮਣ ਵਾਲੀਆ, ਸੰਜੀਵ ਬਾਠ, ਰਣਵੀਰ ਬੇਰਾਜ, ਕਾਲਾ ਮਖਸੂਸਪੁਰੀ, ਸੰਘਾ ਡੰਡੇਵਾਲ, ਕੁਲਵੰਤ ਸਰੋਆ, ਕਮਲ ਮੰਢਾਲੀ ਵਾਲੇ ਦਾ ਹੈ