ਨਵਾਂ ਸੱਭਿਆਚਾਰਕ ਗੀਤ ( ਮਾੜਾ ਮੱਥੇ ਲੱਗੇ ਨਾ) ਜਲਦ ਹੋਵੇਗਾ ਰਿਲੀਜ਼

ਪ੍ਰਸਿੱਧ ਗਾਇਕ ਭੈਣਾਂ ਵਲੋਂ ਹੁਣ ਤੱਕ ਅਨੇਕਾਂ ਧਾਰਮਿਕ ਸੱਭਿਆਚਾਰਕ ਗੀਤ ਸਰੋਤਿਆਂ ਦੀ ਝੋਲੀ ਪਾਏ ਗਏ| ਹੁਣ ਇਕ ਵਾਰ ਫਿਰ ਨਵਾਂ ਸੱਭਿਆਚਾਰਕ ਗੀਤ ( ਮਾੜਾ ਮੱਥੇ ਲੱਗੇ ਨਾ ) ਲੈਕੇ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਹੋਣ ਜਾ ਰਹੀਆਂ ਹਨ|

ਪ੍ਰਸਿੱਧ ਗਾਇਕ ਭੈਣਾਂ ਵਲੋਂ ਹੁਣ ਤੱਕ ਅਨੇਕਾਂ ਧਾਰਮਿਕ ਸੱਭਿਆਚਾਰਕ ਗੀਤ ਸਰੋਤਿਆਂ ਦੀ ਝੋਲੀ ਪਾਏ ਗਏ| ਹੁਣ ਇਕ ਵਾਰ ਫਿਰ ਨਵਾਂ ਸੱਭਿਆਚਾਰਕ ਗੀਤ  ( ਮਾੜਾ ਮੱਥੇ ਲੱਗੇ ਨਾ ) ਲੈਕੇ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਹੋਣ ਜਾ ਰਹੀਆਂ ਹਨ|
ਜਿਸ ਗੀਤ ਨੂੰ ਗੀਤਕਾਰ ਪੱਪੀ ਕੰਮੇਆਣੇ ਵਾਲਾ ਵਲੋਂ ਕਲਮ ਬੱਧ ਕੀਤਾ ਗਿਆ ਹੈ,ਅਤੇ ਇਸ ਦਾ ਮਿਊਜ਼ਿਕ ਪੈਰੀ ਬੰਗਾ ਵਲੋਂ ਤਿਆਰ ਕੀਤਾ ਗਿਆ ਹੈ| ਇਸ ਨੂੰ ਕੰਪੋਜ਼ ਰਣਵੀਰ ਬੇਰਾਜ ਵਲੋਂ ਕੀਤਾ ਗਿਆ ਹੈ| ਇਸ ਲਈ ਸਹਿਯੋਗ ਚਾਂਦੀ ਥੰਮਣ ਵਾਲੀਆ, ਕੁਲਵੰਤ ਸਰੋਆ, ਕਾਲਾ ਮਖਸੂਸਪੁਰੀ, ਸੰਘਾ ਡੰਡੇਵਾਲ, ਕਮਲ ਮੰਢਾਲੀ ਵਾਲਾ, ਗਾਇਕਾ ਬੇਬੀ ਏ ਕੌਰ ਦਾ ਹੈ