ਮਹਿੰਦੀਪੁਰ ਚ ਬੀ ਆਰ ਅੰਬੇਡਕਰ ਜੀ ਦਾ ਜਨਮ ਦਿਵਸ ਮਨਾਇਆ

ਨਵਾਂਸ਼ਹਿਰ, 14 ਅਪ੍ਰੈਲ- ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਅਤੇ ਬੀ ਆਰ ਯੁਵਕ ਸੇਵਾਵਾਂ ਸਪੋਰਟਸ ਅਕੈਡਮੀ ਵਲੋਂ ਪਿੰਡ ਮਹਿੰਦੀਪੁਰ ਵਿਖੇ ਅੰਬੇਡਕਰ ਭਵਨ ਚ ਉਨਾਂ ਦਾ 134ਵਾਂ ਜਨਮ ਦਿਵਸ ਤੇ ਹਾਰ ਪਾਉਣ ਉਪਰੰਤ ਸ਼ਰਧਾ ਦੇ ਸੁਮਨ ਭੇਂਟ ਕੀਤੇ ਗਏ।

ਨਵਾਂਸ਼ਹਿਰ, 14 ਅਪ੍ਰੈਲ- ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਅਤੇ ਬੀ ਆਰ ਯੁਵਕ ਸੇਵਾਵਾਂ ਸਪੋਰਟਸ ਅਕੈਡਮੀ ਵਲੋਂ ਪਿੰਡ ਮਹਿੰਦੀਪੁਰ ਵਿਖੇ ਅੰਬੇਡਕਰ ਭਵਨ ਚ ਉਨਾਂ ਦਾ 134ਵਾਂ ਜਨਮ ਦਿਵਸ ਤੇ ਹਾਰ ਪਾਉਣ ਉਪਰੰਤ ਸ਼ਰਧਾ ਦੇ ਸੁਮਨ ਭੇਂਟ ਕੀਤੇ ਗਏ। 
ਇਸ ਮੌਕੇ ਮਾ: ਜੋਗਾ ਸਿੰਘ, ਪ੍ਰਿੰਸੀਪਲ ਓਮਕਾਰ ਮਹਿੰਦੀਪੁਰ, ਹੁਸਨ ਲਾਲ, ਮਾ: ਗੁਰਦਿਆਲ ਸਿੰਘ, ਹਰੀ ਰਾਮ, ਰਾਮ ਲਾਲ, ਪਾਖਰ ਰਾਮ, ਲਾਲ ਬਹਾਦਰ, ਮਲਕੀਤ ਰਾਮ, ਅਵਤਾਰ ਰਾਮ, ਪ੍ਰਗਟ ਸਿੰਘ, ਮਹਿੰਦਰ ਸਿੰਘ, ਸੁਰਿੰਦਰ ਸਿੰਘ, ਗੁਰਬਚਨ ਕੌਰ, ਮੀਨਾ ਰਾਣੀ, ਰੇਸ਼ਮ ਕੌਰ, ਪਰਮਜੀਤ ਕੌਰ ਅਤੇ ਹੋਰ ਮੈਂਬਰ ਹਾਜ਼ਰ ਸਨ।