
ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਤਕਸੀਮ ਕੀਤੇ
ਗੜ੍ਹਸ਼ੰਕਰ, 16 ਜੂਨ- ਪਿਛਲੇ 13 ਸਾਲ ਨੂੰ ਅਨੇਕਾਂ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਸਮਗਰੀ ਤਕਸੀਮ ਕਰਨ ਵਾਲੀ ਸੰਸਥਾ ਸਪਨਾ ਮਿਸ਼ਨ ਵਲੋਂ ਅੱਜ ਅਨੇਕਾਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤਕਸੀਮ ਕੀਤੇ ਗਏ।
ਗੜ੍ਹਸ਼ੰਕਰ, 16 ਜੂਨ- ਪਿਛਲੇ 13 ਸਾਲ ਨੂੰ ਅਨੇਕਾਂ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਸਮਗਰੀ ਤਕਸੀਮ ਕਰਨ ਵਾਲੀ ਸੰਸਥਾ ਸਪਨਾ ਮਿਸ਼ਨ ਵਲੋਂ ਅੱਜ ਅਨੇਕਾਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤਕਸੀਮ ਕੀਤੇ ਗਏ।
ਸੰਸਥਾ ਦੇ ਚੇਅਰਮੈਨ ਪੰਡਿਤ ਰਵਿੰਦਰ ਗੌਤਮ ਅਤੇ ਜਨਰਲ ਸਕੱਤਰ ਦਲਵਿੰਦਰ ਸਿੰਘ ਮਨੋਚਾ ਵਲੋ ਦਿੱਤੀ ਗਈ ਜਾਣਕਾਰੀ ਅਨੁਸਾਰ ਸੰਸਥਾ ਦੇ ਮੈਂਬਰ ਰਾਜ ਕੁਮਾਰ ਪਾਰਤੀ ਦੀ ਅਗਵਾਈ ਹੇਠ ਇਹ ਰਾਸ਼ਨ ਤਕਸੀਮ ਕੀਤੇ ਗਏ।
ਇਸ ਮੌਕੇ ਪੰਡਿਤ ਦੀਨ ਦਿਆਲ ਪੈਟਰੋਲੀਅਮ ਯੂਨੀਵਰਸਿਟੀ ਦੀ ਬੀ ਟੈਕ ਬਾਇਓ ਟੈਕਨਾਲੋਜੀ ਦੀ ਵਿਿਦਆਰਥਣ ਗਰਿਮਾ ਮਿਸ਼ਰਾ ਪੁੱਤਰੀ ਹਰੀਸ਼ ਚੰਦਰ ਮਿਸ਼ਰਾ ਵਿਸ਼ੇਸ਼ ਤੌਰ ਤੇ ਸੇਵਾ ਕਰਨ ਲਈ ਸ਼ਾਮਲ ਹੋਏ।
