ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਸੰਤੋਸ਼ ਰਾਣੀ ਲੈਕਚਰਾਰ ਨੂ ਸੇਵਾਮੁਕਤੀ ਮੋਕੇ ਘਰ-ਪਹੁਚ ਕੇ ਵਧਾਈ ਦਿੱਤੀ
ਗੜ੍ਹਸ਼ੰਕਰ- ਅੱਜ ਇੱਥੇ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਪੰਜਾਬ ਜੈ ਕ੍ਰਿਸ਼ਨ ਸਿੰਘ ਰੋੜੀ ਹਰੀ ਕ੍ਰਿਸ਼ਨ ਪ੍ਰਿੰਸੀਪਲ ਦੇ ਘਰ ਪਹੁੰਚ ਕੇ ਸੰਤੋਸ਼ ਰਾਣੀ ਲੈਕਚਰਾਰ ਸ਼ਹੀਦ ਬਲਦੇਵ ਰਾਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਣੇਵਾਲ ਜੋ ਕਿ ਬੀਤੇ ਦਿਨੀ ਸੇਵਾਮੁਕਤ ਹੋ ਗਏ ਸਨ ਤੇ ਵਿਦਾਇਗੀ ਸਮਾਗਮ ਵਿੱਚ ਰੋੜੀ ਸਾਹਿਬ ਪਹੁੰਚ ਨਹੀ ਸਕੇ ਸਨ|

ਇਸ ਲਈ ਅੱਜ ਸਮਾ ਕੱਢ ਕੇ ਨਿਵਾਸ ਸਥਾਨ ਗੜੀ ਮੱਟੋ ਵਿਖੇ ਆ ਕੇ ਵਧਾਈ ਦਿੱਤੀ ਤੇ ਪ੍ਰੀਵਾਰ ਨਾਲ ਚਾਰ ਦਾ ਕੱਪ ਸਾਂਝਾ ਕੀਤਾ। ਇਸ ਮੋਕੇ ਤੇ ਚਰਨਜੀਤ ਸਿੰਘ ਚੰਨੀ ਓ ਐਸ ਡੀ ਮੋਹਨ ਲਾਲ, ਧਨੀ ਰਾਮ, ਸਰਪੰਚ ਕੁਕੜਾ ,ਰਣਵੀਰ ਸਿੰਘ ਰਿਸ਼ੀ ,ਰੋਬਿਨ ਸਿੰਘ ਸੁਮੀਤ ਆਦਿ ਹੋਰ ਪਰਿਵਾਰਿਕ ਮੈਂਬਰ ਹਾਜ਼ਰ ਸਨ