ਬੰਸੀ ਲਾਲ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ

ਗੜ੍ਹਸ਼ੰਕਰ, 19 ਨਵੰਬਰ - ਬਾਬਾ ਸਿੱਧ ਚਾਨੋ ਮੰਦਿਰ ਦੇ ਪ੍ਰਧਾਨ ਬੰਸੀ ਲਾਲ ਸਪੁੱਤਰ ਸਵ ਪਿਆਰਾ ਲਾਲ ਵਾਸੀ ਸ਼੍ਰੀ ਖੁਰਾਲਗੜ੍ਹ ਸਾਹਿਬ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ। ਉਨ੍ਹਾਂ ਦੱਸਿਆ ਕਿ ਉਹ ਬਾਬਾ ਸਿੱਧ ਚਾਨੋ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੇ ਸਨ।

ਉਨ੍ਹਾਂ ਇਹ ਦਸਿਆ ਕਿ ਉਨ੍ਹਾਂ ਨੂੰ ਬਾਬਾ ਸਿੱਧ ਚਾਨੋ ਕਮੇਟੀ ਦੇ ਪ੍ਰਬੰਧਕਾਂ ਦਾ ਕੰਮ ਕਰਨ ਦਾ ਢੰਗ ਅਤੇ ਤੌਰ ਤਰੀਕਾ ਪਸੰਦ ਨਹੀਂ ਆਇਆ| ਜਿਸ ਕਰਕੇ ਉਹ ਸਿੱਧ ਚਾਨੋ ਕਮੇਟੀ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ।