ਬਾਬਾ ਅਮਰੀ ਜੀ ਦਾ ਸਾਲਾਨਾ ਜੋੜ ਮੇਲਾ ਮਨਾਇਆ
ਪਿੰਡ ਲੰਗੇਰੀ ਜਿਲ੍ਹਾ ( ਸ਼ਹੀਦ ਭਗਤ ਸਿੰਘ ਨਗਰ ) ਵਿਖ਼ੇ ਦਰਬਾਰ ਬਾਬਾ ਅਮਰੀ ਜੀ ਵਿਖ਼ੇ ਸਲਾਨਾ ਜੋੜ ਮੇਲਾ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ,ਮੇਲੇ ਵਾਲੇ ਦਿਨ ਨਿਸ਼ਾਨ ਸਾਹਿਬ ਅਤੇ ਚਾਦਰ ਦੀ ਰਸਮ ਕੀਤੀ ਗਈ, ਉਪਰੰਤ ਦੁਪਹਿਰ ਨੂੰ ਬਾਬਾ ਜੀ ਲੰਗਰ ਵਰਤਾਏ ਗਏ,

ਮੇਲੇ ਵਾਲੇ ਦਿਨ ਰਾਤ ਨੂੰ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ, ਗਾਇਕਾ ਬੇਬੀ ਏ ਕੌਰ ਅਤੇ ਵੱਖ ਵੱਖ ਨਕਾਲ ਪਾਰਟੀਆਂ ਵਲੋਂ ਪ੍ਰੋਗਰਾਮ ਪੇਸ਼ ਕੀਤਾ, ਇਸ ਮੌਕੇ ਕੁਲਵੀਰ ਕੈਨੇਡਾ, ਸੁਰਜੀਤ ਕੁਮਾਰ ਬਿਜਲੀ ਵਾਲਾ, ਜਸਵੀਰ ਕੈਨੇਡਾ, ਬਲਵੀਰ ਲੰਗੇਰੀ, ਸਨੀ ਯੂ ਐਸ ਏ, ਰਾਣਾ ਬਾਬਾ ਜੀ, ਬਿੱਲਾ ਭਾਜੀ ਸੇਵਾਦਾਰ ਦਰਬਾਰ ਪੰਜ ਪੀਰ ਲੰਗੇਰੀ, ਬਾਬਾ ਰੋਸ਼ਨ ਸ਼ਾਹ ਦਰਬਾਰ ਦੇ ਸੇਵਾਦਾਰ ਬਾਬਾ ਬਿੱਲੂ ਸ਼ਾਹ ਕਾਦਰੀ, ਰਣਵੀਰ ਬੇਰਾਜ ਆਦਿ ਸੰਗਤਾਂ ਹਾਜ਼ਰ ਸਨ, ਇਸ ਮੌਕੇ ਸਟੇਜ ਦੀ ਭੂਮਿਕਾ ਹਰਦੀਪ ਕਲਸੀ ਤਲਵੰਡੀ ਜੱਟਾਂ ਵਾਲੇ ਵਲੋਂ ਨਿਭਾਈ ਗਈ