ਰੋਟਰੀ ਕੱਲਬ ਹੁਸ਼ਿਆਰੁਪਰ ਸੈਂਟਰ ਵਲੋਂ ਜਰੂਰਤ ਮੰਦ ਵਿਆਕਤੀ ਨੂੰ ਵ੍ਹੀਲਚੇਅਰ ਭੇਂਟ ਕੀਤੀ ਗਈ

ਹੁਸ਼ਿਆਰੁਪਰ- ਰੋਟਰੀ ਕੱਲਬ ਹੁਸ਼ਿਆਰੁਪਰ ਸੈਂਟਰ ਦੇ ਪ੍ਰੈਸ ਸਕਤਰ ਨਰੇਸ਼ ਕੁਮਾਰ ਸਾਬਾ ਨੇ ਇੱਕ ਪ੍ਰੈਸ ਬਿਆਨ ਰਾਹੀ ਦੱਸਿਆ ਕੇ ਕੱਲਬ ਵਲੋਂ ਰੇਲਵੇ ਰੋਡ ਨਜ਼ਦੀਕ ਗੋਕਲ ਫਾਰਮੇਸੀ ਹੁਸ਼ਿਆਰਪੁਰ ਵਿਖੇ ਕੱਲਬ ਦੇ ਪ੍ਰਧਾਨ ਵਿਜੇ ਕੁਮਾਰ ਦੀ ਪ੍ਰਧਾਨਗੀ ਹੇਠ ਇੱਕ ਸਧਾਰਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕੱਲਬ ਦੇ ਜਿਲ੍ਹਾਂ ਸਕਤਰ ਰੋਟੇਰੀਅਨ ਜਸਵਿੰਦਰ ਸਿੰਘ ਮੁੱਖ ਮਹਿਮਾਨ ਸ਼ਾਮਲ ਹੋਏ।

 ਸਹਾਇਕ ਗਵਰਨਰ ਰੋਟੇਰੀਅਨ ਭੁਪਿੰਦਰ ਕੁਮਾਰ ਅਤੇ ਪਾਸਟ ਸਹਾਇਕ ਗਵਰਨਰ ਰਾਜਨ ਸੈਣੀ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ । ਇਸ ਸਮਾਰੋਹ ਵਿੱਚ ਇੱਕ ਲੋੜਮੰਦ ਵਿਅਕਤੀ ਨੂੰ ਵਿਲਚੇਅਰ ਭੇਂਟ ਕੀਤੀ ਗਈ । ਰੱਲਬ ਦੇ ਪ੍ਰਧਾਨ ਵਿਜੇ ਕੁਮਾਰ ਨੇ ਭੱਵਿਖ ਵਿੱਚ ਕੱਬਲ ਵਲੋਂ ਲਾਏ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਦੀ ਇਹ ਰੂਪ ਰੇਖਾ ਬਾਰੇ ਦੱਸਿਆ ਮੁੱਖ ਮਹਿਮਾਨ ਹਰਸ਼ਵਿੰਦਰ ਸਿੰਘ ਨੇ ਕੱਲਬ ਦੇ ਪ੍ਰਧਾਨ ਵਿਜੇ ਕੁਮਾਰ ਦੀ ਅਗਵਾਈ ਵਿੱਚ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਦੀ ਸ਼ਲਾਗਾ ਕੀਤੀ।
ਇਸ ਮੌਕੇ ਤੇ ਭੁਪਿੰਦਰ ਕੁਮਾਰ ਕੱਲਬ ਦੇ ਸਕਤਰ ਅਮਨਦੀਪ ਸਿੰਘ, ਬਲਰਾਜ ਸ਼ਰਮਾ,  ਵਿਸ਼ਵ ਬੰਦੂ ਪਾਸਟ ਪ੍ਰੇਜ਼ੀਡੈਂਟ ਜਰਨੈਲ ਸਿੰਘ ਧੀਰ ਸਟੇਟਵਾਰਡੀ ਨਰੇਸ਼ ਕੁਮਾਰ ਹਾਂਡਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ । ਇਸ ਸਮੇਂ ਨਰੇਸ਼ ਕੁਮਾਰ ਸਾਬਾ, ਕੁਲਦੀਪ ਸਿੰਘ ਪੱਤੀ, ਵਿਜੇ ਕੁਮਾਰ, ਪੁਰਾਣੀ ਬੱਸੀ, ਵਿਸ਼ਵ ਬੰਦੂ, ਜਰਨੈਲ ਸਿੰਘ ਧੀਰ ਤੋਂ ਇਲਾਵਾ ਮੁਹੱਲਾ ਨਿਵਾਸੀ ਸ਼ਾਮਲ ਸਨ ।