
ਪ੍ਰਧਾਨ ਜਥੇਦਾਰ ਮਨੋਹਰ ਸਿੰਘ ਜੀ ਦੀ ਅਗਵਾਈ ਵਿੱਚ ਲੰਗਰਾਂ ਦੀ ਰਸਦ ਦੀ ਰਵਾਨਗੀ- ਭਾਈ ਸੁਖਜੀਤ ਸਿੰਘ
ਹੁਸ਼ਿਆਰਪੁਰ- ਖਾਲਸਾਈ ਪੰਥ ਦੇ ਜਾਹੋਜਲਾਲ ਦਾ ਪ੍ਰਤੀਕ ਹੋਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ ਜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿੱਖੇ ਆ ਰਹੀਆਂ ਸਾਧ ਸੰਗਤਾਂ ਦੀ ਆਮਦ ਤੇ ਵਿਸ਼ੇਸ਼ ਕਰਕੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਜੀ ਡਰੋਲੀ ਕਲਾਂ ਵੱਲੋਂ ਸਮੂਹ ਨਗਰ ਨਿਵਾਸੀਆਂ ਐਨ ਆਰ ਆਈ ਵੀਰਾਂ ਭੈਣਾਂ ਦੇ ਵੱਡੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ
ਹੁਸ਼ਿਆਰਪੁਰ- ਖਾਲਸਾਈ ਪੰਥ ਦੇ ਜਾਹੋਜਲਾਲ ਦਾ ਪ੍ਰਤੀਕ ਹੋਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ ਜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿੱਖੇ ਆ ਰਹੀਆਂ ਸਾਧ ਸੰਗਤਾਂ ਦੀ ਆਮਦ ਤੇ ਵਿਸ਼ੇਸ਼ ਕਰਕੇ
ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਜੀ ਡਰੋਲੀ ਕਲਾਂ ਵੱਲੋਂ ਸਮੂਹ ਨਗਰ ਨਿਵਾਸੀਆਂ ਐਨ ਆਰ ਆਈ ਵੀਰਾਂ ਭੈਣਾਂ ਦੇ ਵੱਡੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਲੇ ਮਹੱਲੇ ਦੇ ਸੰਬੰਧ ਵਿੱਚ ਚਾਰ ਰੋਜ਼ਾ ਲੰਗਰ ਸੇਵਾ ਸਰਾਂ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਪਿੰਡ ਅਗੰਮਪੁਰ, ਗੜਸ਼ੰਕਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲਗਵਾਏ ਜਾ ਰਹੇ ਲੰਗਰ ਭੰਡਾਰਿਆਂ ਵਾਸਤੇ ਰਸਦ ਭੇਜੀ ਗਈ ਇਹ ਲੰਗਰ ਅੱਜ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਭੋਗ ਅਤੇ ਅਨੰਦਮਈ ਕੀਰਤਨ ਉਪਰੰਤ ਸ਼ੁਰੂ ਕਰਵਾਏ ਜਾਣਗੇ
