
ਪਰਮਜੀਤ ਸਿੰਘ ਮਾਂਟੂ ਨੂੰ ਸਨਮਾਨਿਤ ਕੀਤਾ
ਘਨੌਰ, 28 ਫਰਵਰੀ- ਕਾਂਗਰਸ ਪਾਰਟੀ ਵਲੋਂ ਪਰਮਜੀਤ ਸਿੰਘ ਮਾਂਟੂ ਘਨੌਰ ਨੂੰ ਐਸ ਸੀ ਵਿੰਗ ਦਾ ਚੇਅਰਮੈਨ ਲਗਾਉਣ ਤੇ ਡਾ ਬੀ ਆਰ ਅੰਬੇਡਕਰ ਮੂਲਨਿਵਾਸੀ ਫਰੰਟ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰ ਪਰਮਜੀਤ ਮਾਂਟੂ ਨੇ ਕਿਹਾ ਕਿ ਐਸ ਸੀ ਸਮਾਜ ਦੇ ਲੋਕ ਆਪਣੇ ਨਾਲ ਹੁੰਦੇ ਜੁਲਮ ਅਤੇ ਵਧੀਕੀਆਂ ਸਹਿਣ ਦੀ ਥਾਂ ਹਕੂਮਤ ਵਿਰੁੱਧ ਤਕੜੇ ਹੋ ਕੇ ਆਪਣੀ ਆਵਾਜ਼ ਬੁਲੰਦ ਕਰਨ ਅਤੇ ਮੂਲਨਿਵਾਸੀ ਫਰੰਟ ਵੱਲ੍ਹੋਂ ਉਨ੍ਹਾਂ ਦਾ ਡਟਕੇ ਸਾਥ ਦਿੱਤਾ ਜਾਵੇਗਾ।
ਘਨੌਰ, 28 ਫਰਵਰੀ- ਕਾਂਗਰਸ ਪਾਰਟੀ ਵਲੋਂ ਪਰਮਜੀਤ ਸਿੰਘ ਮਾਂਟੂ ਘਨੌਰ ਨੂੰ ਐਸ ਸੀ ਵਿੰਗ ਦਾ ਚੇਅਰਮੈਨ ਲਗਾਉਣ ਤੇ ਡਾ ਬੀ ਆਰ ਅੰਬੇਡਕਰ ਮੂਲਨਿਵਾਸੀ ਫਰੰਟ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ੍ਰ ਪਰਮਜੀਤ ਮਾਂਟੂ ਨੇ ਕਿਹਾ ਕਿ ਐਸ ਸੀ ਸਮਾਜ ਦੇ ਲੋਕ ਆਪਣੇ ਨਾਲ ਹੁੰਦੇ ਜੁਲਮ ਅਤੇ ਵਧੀਕੀਆਂ ਸਹਿਣ ਦੀ ਥਾਂ ਹਕੂਮਤ ਵਿਰੁੱਧ ਤਕੜੇ ਹੋ ਕੇ ਆਪਣੀ ਆਵਾਜ਼ ਬੁਲੰਦ ਕਰਨ ਅਤੇ ਮੂਲਨਿਵਾਸੀ ਫਰੰਟ ਵੱਲ੍ਹੋਂ ਉਨ੍ਹਾਂ ਦਾ ਡਟਕੇ ਸਾਥ ਦਿੱਤਾ ਜਾਵੇਗਾ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸਮਸ਼ੇਰ ਸਿੰਘ ਨੂਰਖੇੜੀਆਂ, ਮੀਤ ਪ੍ਰਧਾਨ ਸੁਰਜੀਤ ਸਿੰਘ ਮੰਡੌਲੀ, ਵਾਇਸ ਚੇਅਰਮੈਨ ਤਰਸੇਮ ਸਿੰਘ ਖਾਨਪੁਰ, ਸਰਕਲ ਪ੍ਰਧਾਨ ਕਰਮਜੀਤ ਸਿੰਘ ਖਾਨਪੁਰ, ਸਾਬਕਾ ਚੇਅਰਮੈਨ ਚਰਨਜੀਤ ਸਿੰਘ, ਪ੍ਰਧਾਨ ਰਾਮਪਾਲ ਸੇਹਰਾ, ਕੈਸ਼ੀਅਰ ਕੁਲਵੰਤ ਸਿੰਘ, ਸਕੱਤਰ ਮੇਜਰ ਸਿੰਘ, ਭਰਪੂਰ ਸਿੰਘ ਮੰਡੌਲੀ, ਅਮਰੀਕ ਸਿੰਘ ਕੋਹਲੇ ਮਾਜਰਾ, ਹਰਿੰਦਰ ਮਾਨ ਸਾਹਲ, ਹਰਦੀਪ ਸਿੰਘ ਤੇ ਦੇਵ ਸਿੰਘ ਛੋਟੀ ਕਾਮੀ, ਪਰਮਜੀਤ ਸਿੰਘ ਮਹਿਦੂਦਾਂ, ਨਿਰਮਲ ਸਿੰਘ ਰਾਮਪੁਰ, ਰਣਧੀਰ ਸਿੰਘ ਬਘੌਰਾ, ਨਰੇਸ਼ ਕੁਮਾਰ, ਕੇਵਲ ਮਾਂਟੂ, ਅਸ਼ੋਕ ਕੁਮਾਰ, ਰੰਜਤ ਕੁਮਾਰ, ਰਵਿੰਦਰ ਕੁਮਾਰ, ਹਰਮਿੰਦਰ ਬੱਤਾ, ਸੰਜੀਵ ਕੁਮਾਰ ਆਦਿ ਹਾਜ਼ਰ ਸਨ।
