ਜਵਾਹਰ ਨਵੋਦਿਆ ਵਿਦਿਆਲਿਆ ਸਲੈਕਸ਼ਨ ਟੈਸਟ-2025 ਛੇਵੀਂ ਜਮਾਤ ਦੀ ਪ੍ਰਵੇਸ਼ ਪ੍ਰੀਖਿਆ ਵਿੱਚ ਸੈਂਟਰ ਦਾ ਬਦਲਾਅ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 16 ਜਨਵਰੀ: ਜਵਾਹਰ ਨਵੋਦਿਆ ਵਿਦਿਆਲਿਆ ਚੋਣ ਪ੍ਰੀਖਿਆ ਜਮਾਤ ਛੇਵੀਂ ਸਾਲ 2025-2026 ਦੀ ਪ੍ਰੀਖਿਆ ਮਿਤੀ 18 ਜਨਵਰੀ 2025 ਵਿੱਚ ਭਾਗ ਲੈਣ ਵਾਲੇ ਰੋਲ ਨੰਬਰ 2621023-2621250 ਦੇ ਵਿਦਿਆਰਥੀਆ ਦਾ ਸੈਂਟਰ ਬੀ.ਐੱਸ.ਐੱਮ ਸਿੱਖ ਸਕੂਲ ਖਰੜ ਤੋਂ ਬਦਲ ਕੇ ਸ਼ਾਸਤਰੀ ਮਾਡਲ ਸਕੂਲ ਫੇਸ-1 ਮੁਹਾਲੀ ਕਰ ਦਿੱਤਾ ਗਿਆ ਹੈ।

ਇਸੇ ਤਰ੍ਹਾਂ ਰੋਲ ਨੰਬਰ 2621251-2621446 ਦੇ ਵਿਦਿਆਰਥੀਆ ਦਾ ਸੈਟਰ ਸ਼ਾਸਤਰੀ ਮਾਡਲ ਸਕੂਲ ਫੇਸ-1 ਮੁਹਾਲੀ ਤੋਂ ਬਦਲ ਕੇ ਬੀ.ਐੱਸ.ਐੱਮ ਸਿੱਖ ਸਕੂਲ ਖਰੜ ਕਰ ਦਿੱਤਾ ਗਿਆ ਹੈ। ਇਹ ਰੋਲ ਨੰਬਰ ਵਾਲੇ ਵਿਦਿਆਰਥੀ ਹੁਣ ਨਵੇਂ ਸੈਟਰਾਂ ਤੇ ਪ੍ਰੀਖਿਆ ਦੇਣਗੇ।