ਠੱਕਰਵਾਲ ਮੋਜੋਮਜਾਰਾ ਵਿਖੇ ਪ੍ਰਭਾਵਸ਼ਾਲੀ ਨਸ਼ਾ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ

ਮਾਹਿਲਪੁਰ- ਮਾਣਯੋਗ DGP ਪੰਜਾਬ ਦੇ “ਸੰਪਰਕ” ਪ੍ਰੋਗਰਾਮ ਅਤੇ ਮਾਣਯੋਗ SSP ਹੁਸ਼ਿਆਰਪੁਰ ਦੇ ਮਿਸ਼ਨ “ਹੁਸ਼ਿਆਰ” ਪੁਲਿਸ-ਪਬਲਿਕ ਪਾਰਟਨਰਸ਼ਿਪ ਪਹਿਲਕਦਮੀ ਦੇ ਤਹਿਤ ਪੁਲਿਸ ਚੌਂਕੀ ਅਜਨੋਹਾ ਥਾਣਾ ਮੇਹਟੀਆਣਾ ਵਲੋਂ ਚੌਂਕੀ ਇੰਚਾਰਜ ਕੁਲਵੰਤ ਸਿੰਘ ਵਲੋ ਪਿੰਡ ਠੱਕਰਵਾਲ ਮੋਜੋਮਜਾਰਾ ਵਿਖੇ ਪ੍ਰਭਾਵਸ਼ਾਲੀ ਨਸ਼ਾ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ|

 ਭਾਗੀਦਾਰਾਂ ਨੂੰ ਨਸ਼ਾਖੋਰੀ ਦੇ ਖਤਰਾ ਖਤਰਿਆਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਨਸ਼ਾ ਵਿਰੋਧੀ ਹੈਲਪ ਲਾਈਨ  9501660318 ਰਾਹੀਂ ਨਸ਼ਾ ਤਸਕਰਾਂ ਦੀ ਸੂਚਨਾ ਦੇਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ।
 ਇਸ ਮੌਕੇ ਪੁਲਿਸ ਮੁਲਾਜਮ ਰੇਸ਼ਮ ਸਿੰਘ, ਜਸਵੀਰ ਸਿੰਘ ਸਮੇਤ ਸਰਪੰਚ ਜਸਵਿੰਦਰ ਸਿੰਘ ਠੱਕਰਵਾਲ, ਸਰਪੰਚ ਰਣਜਿੰਦਰ ਸਿੰਘ ਗਿੱਲ ਮੋਜੋਮਜਾਰਾ, ਜਥੇਦਾਰ ਰਘਬੀਰ ਸਿੰਘ, ਪਰਮਿੰਦਰ ਸਿੰਘ, ਬਲਬੀਰ ਸਿੰਘ, ਸੁਖਵਿੰਦਰ ਸਿੰਘ, ਗੁਰਸ਼ਰਨ ਸਿੰਘ, ਜਤਿੰਦਰ ਸਿੰਘ ਕਾਕਾ, ਮੱਖਣ ਦੀਨ, ਬਸ਼ੀਰ ਅਲੀ, ਹਰਨੇਕ ਸਿੰਘ, ਹਰਜੀਤ ਸਿੰਘ, ਜਸਵਿੰਦਰ ਸਿੰਘ, ਰਾਜਵਿੰਦਰ ਸਿੰਘ, ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।