ਨਵੇ ਪੌਦੇ ਲਗਾਏ
ਮੌੜ ਮੰਡੀ-ਅੱਜ ਸਥਾਨਕ ਸ਼ਹਿਰ ਚ ਨਗਰ ਕੌਸਲ ਪਰਧਾਨ ਸਰਦਾਰ ਕਰਨੈਲ ਸਿੰਘ ਤੇ ਸ਼ਹਿਰ ਨਿਵਾਸੀਆਂ ਦੁਆਰਾ ਨਵੇ ਪੌਦੇ ਲਗਾਏ ਗਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦੇਸ਼ ਦੇ ਹਰ ਇਕ ਨਾਗਰਿਕ ਨੂੰ ਪੌਦੇ ਲਗਾਉਣੇ ਚਾਹੀਦੇ ਹਨ।
ਮੌੜ ਮੰਡੀ-ਅੱਜ ਸਥਾਨਕ ਸ਼ਹਿਰ ਚ ਨਗਰ ਕੌਸਲ ਪਰਧਾਨ ਸਰਦਾਰ ਕਰਨੈਲ ਸਿੰਘ ਤੇ ਸ਼ਹਿਰ ਨਿਵਾਸੀਆਂ ਦੁਆਰਾ ਨਵੇ ਪੌਦੇ ਲਗਾਏ ਗਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦੇਸ਼ ਦੇ ਹਰ ਇਕ ਨਾਗਰਿਕ ਨੂੰ ਪੌਦੇ ਲਗਾਉਣੇ ਚਾਹੀਦੇ ਹਨ।
ਦਰੱਖਤ ਤਾਪਮਾਨ ਘੱਟ ਕਰਕੇ ਸਾਨੂੰ ਗਰਮੀ ਤੋਂ ਬਚਾਉਂਦੇ ਹਨ। ਪੈ ਰਹੀ ਅੱਤ ਦੀ ਗਰਮੀ ਨੂੰ ਘੱਟ ਕਰਨ ਲਈ ਇੱਕੋ ਇਕ ਹੱਲ ਹੈ ਕਿ ਵੱਧ ਤੋਂ ਵੱਧ ਪੌਦੇ ਲਗਾਏ ਜਾਣ। ਇਸ ਮੌਕੇ ਸੁਨੀਲ ਕੁਮਾਰ, ਅਵਤਾਰ ਸਿੰਘ, ਮਾਸਟਰ ਅੰਗਰੇਜ ਚੰਦ, ਸੁਮਿਤ ਕੁਮਾਰ, ਅਮ੍ਰਿਤਪਾਲ ਮਹਿਤਾ ਆਦਿ ਮੌਜੂਦ ਸਨ।