ਆਸ਼ਾ ਵਰਕਰ ਫਸੈਲੀਟੇਟਰ ਯੂਨੀਅਨ ਸੀਟੂ ਪੰਜਾਬ ਵਲੋਂ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਨਾ ਕਰਨ ਵਿਰੁੱਧ ਅੱਜ ਚੱਬੇਵਾਲ ਵਿਖੇ ਸੂਬਾ ਪੱਧਰੀ ਰੈਲੀ ਅਤੇ ਮਾਰਚ ਕੀਤਾ
ਗੜ੍ਹਸ਼ੰਕਰ - ਆਸ਼ਾ ਵਰਕਰ ਫਸੈਲੀਟੇਟਰ ਯੂਨੀਅਨ ਸੀਟੂ ਪੰਜਾਬ ਵਲੋ ਪੰਜਾਬ ਸਰਕਾਰ ਵਲੋ ਕੀਤੇ ਵਾਅਦੇ ਪੂਰੇ ਨਾ ਕਰਨ ਵਿਰੁਧ ਅੱਜ ਚੱਬੇਵਾਲ ਵਿਖੇ ਸੂਬਾ ਪੱਧਰੀ ਰੈਲੀ ਅਤੇ ਮਾਰਚ ਸੂਬਾ ਪਰਧਾਨ ਸਰੋਜ ਬਾਲਾ ਦੀ ਪਰਧਾਨਗੀ ਹੇਠ ਕੀਤੀ ਸੂਬਾ ਜਨਰਲ ਸਕੱਤਰ ਸੀਮਾ ਰਾਣੀ ਵਲੋ ਸਬੋਧਨ ਕਰਦਿਆ ਅੱਪਣੀਆ ਮੰਗਾ ਦੀ ਵਿਆਖਿਆ ਕੀਤੀ ਅਤੇ ਦੱਸਿਆ ਕਿ 24 ਘੰਟੇ ਕੰਮ ਕਰਨ ਵਾਲੀਆ ਵਰਕਰਾ ਨੂੰ ਸਿਰਫ 2500 ਰੁਪਏ ਮਾਣ ਭੱਤਾ ਦਿੱਤਾ ਜਾ ਰਿਹਾ ਹੈ ਡਿੳਟੀ ਦੋਰਾਨ ਜੇ ਕਿਸੇ ਦੀ ਮੋਤ ਹੋ ਜਾਵੇ ਤਾਂ ਉਸ ਦੇ ਪਰਵਾਰ ਦੀ ਕੋਈ ਮਦਦ ਨਹੀ ਕੀਤੀ ਜਾਂਦੀ|

ਇਸੇ ਤਰਾ ਰਿਟਾਇਰਮੈਟ ਸਮੇ ਕੋਈ ਗਰੈਚੂਟੀ ਨਹੀ ਦਿੱਤੀ ਜਾਂਦੀ ਜਦੋ ਕਿ ਸਰਕਾਰੀ ਮੁਲਾਜ਼ਮਾ ਨੂੰ ਪੈਨਸ਼ਨ ਗਰੈਚੂਟੀ ਛੁੱਟੀਆ, ਨੋਕਰੀ ਤੋਂ ਕੱਢੇ ਗਏ ਆਸਾ ਵਰਕਰਾਂ ਨੂੰ ਤਰੁੰਤ ਬਹਾਲ ਕੀਤਾ ਜਾਵੇ ਆਦਿ ਦੇ ਪੈਸੇ ਦਿੱਤੇ ਜਾਂਦੇ ਹਨ ਆਸ਼ਾ ਵਰਕਰਾ ਤੇ ਕੋਈ ਵੀ ਕਾਨੂੰਨ ਜਿਵੇ ਸੀ ਐਸ ਆਰ ਜਾਂ ਲੈਬਰ ਐਕਟ ਲਾਗੂ ਨਹੀ ਹੁੰਦੇ ਉਹਨਾ ਨੇ ਕਿਹਾ ਪੰਜਾਬ ਸਰਕਾਰ ਵਾਅਦੇ ਮੁਤਾਬਕ ਮਾਣ ਭੱਤਾ ਡਬਲ ਕਰੇ ਕੱਟੇ ਭੱਤੇ ਬਹਾਲ ਕਰੇ ਰਿਟਾਇਰਮੈਟ ਸਮੇ ਸਰਕਾਰੀ ਮੁਲਜ਼ਮਾ ਦੀ ਤਰਾ ਸਹੂਲਤਾ ਦਿੱਤੀਆ ਜਾਣ|
ਇਸ ਸਮੇ ਸੀਟੂ ਪੰਜਾਬ ਦੇ ਪਰਧਾਨ ਮਹਾ ਸਿੰਘ ਰੋੜੀ ਵਿੱਤਸਕੱਤਰ ਸੂੱਚਾ ਸਿੰਘ ਅਜਨਾਲਾ ਮੀਤ ਪਰਧਾਨ ਮਹਿੰਦਰ ਕੁਮਾਰ ਬੱਡੋਆਣ ਅਤੇ ਗੁਰਦੇਵ ਸਿੰਘ ਬਾਗੀ ਨੇ ਸਬੋਧਨ ਕਰਦਿਆ ਕੇਦਰ ਦੀ ਮੋਦੀ ਸਰਕਾਰ ਨੂੰ ਆਸ਼ਾ ਵਰਕਰ ਵਿਰੋਧੀ ਮਜ਼ਦੂਰ ਵਿਰੋਧੀ ਕਿਸਾਨ ਵਿਰੋਧੀ ਦੱਸਿਆ ਉਹਨਾ ਕਿਹਾ ਕੇਦਰ ਦੀ ਮੋਦੀ ਸਰਕਾਰ ਨੇ ਮਜ਼ਦੂਰਾ ਕਾਨੂੰਨਾ ਨੂੰ ਖਤਮ ਕਰਕੇ 4 ਲੇਬਰ ਕੋਡਾ ਵਿੱਚ ਬਦਲ ਦਿੱਤਾ ਹੈ ਸਰਕਾਰ ਦਾ ਮਹਿੰਗਾਈ ਭਿ੍ਸ਼ਟਾਚਾਰ ਬੇਰੁਜ਼ਗਾਰੀ ਵੱਲ ਕੋਈ ਧਿਆਨ ਨਹੀ ਪੰਜਾਬ ਸਰਕਾਰ ਕੀਤੇ ਵਾਅਦਿਆ ਤੋ ਭੱਜੀ ਹੈ|
ਸਰੋਜ ਬਾਲਾ ਨੇ ਅੰਤ ਵਿੱਚ ਧੰਵਾਦ ਕਰਦਿਆ ਕਿਹਾ ਕਿ 29 ਨਵੰਬਰ ਨੂੰ ਪਾਰਲੀਮੈਟ ਦੇ ਘਿਰਾਓ ਵਿੱਚ ਵੱਧ ਤੋ ਵੱਧ ਸ਼ਾਮਲ ਹੋਵੋ ਇਸ ਮੋਕੇ ਰਘਵੀਰ ਕੋਰ ਭੁਪਿੰਦਰ ਕੋਰ ਜੋਗਿੰਦਰ ਕੋਰ ਰਣਜੀਤ ਕੋਰ ਰਜਿੰਦਰ ਕੋਰ ਸਰਬਜੀਤ ਕੋਰ ਅਮਰਜੀਤ ਕੋਰ ਗੁਰਪਰੀਤ ਕੋਰ ਬੇਵੀ ਕਰਮਜੀਤ ਕੋਰ ਮਨਜੀਤ ਕੋਰ ਰਵਿੰਦਰ ਕੋਰ ਪਰਮਿੰਦਰ ਕੋਰ ਆਦਿ ਨੇ ਸਬੋਧਨ ਕੀਤਾ