ਐੱਸ ਡੀ ਸਕੂਲ ਗੜਸ਼ੰਕਰ ਵਿੱਚ ਦੀਵਾਲੀ ਉਤਸ਼ਾਹ ਨਾਲ ਮਨਾਈ
ਗੜ੍ਹਸ਼ੰਕਰ, 3 ਨਵੰਬਰ - ਮੂਲ ਰਾਜ ਦੇਵੀ ਚੰਦ ਕਪੂਰ ਐੱਸ ਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੜਸ਼ੰਕਰ ਵਿੱਚ ਦੀਵਾਲੀ ਬਹੁਤ ਉਤਸ਼ਾਹ ਨਾਲ ਮਨਾਈ ਗਈ। ਇਸ ਵਿਚ ਬੱਚਿਆ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਸਕੂਲ ਵਿੱਚ ਸਜਾਵਟ ਦੇ ਸਮਾਨ ਅਤੇ ਦੀਵਿਆਂ ਦੇ ਨਾਲ ਸਕੂਲ ਵਿਚ ਸਜਾਵਟ ਕੀਤੀ।

ਇਸ ਮੌਕੇ ਪ੍ਰਿੰਸੀਪਲ ਬੰਦਨਾ ਰਾਣਾ, ਪ੍ਰਬੰਧਕ ਅਧਿਕਾਰੀ ਪ੍ਰਿਆਜੋਤ ਕੌਰ ਵਲੋਂ ਸਭ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਵਿਿਦਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਵਾਤਾਵਰਨ ਅਨੁਕੂਲ ਦੀਵਾਲੀ ਮਨਾਉਣ ਤੇ ਪਟਾਕਿਆ ਦੀ ਵਰਤੋ ਘੱਟ ਕਰਨ ਲਈ ਪ੍ਰੇਰਣਾ ਦਿੱਤੀ।