ਸਮਾਜ ਸੇਵੀ ਹਰਮਨਜੀਤ ਸਿੰਘ ਵਾਲੀਆ ਦੇ ਪੁੱਤਰ ਨੂੰ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਆਸ਼ੀਰਵਾਦ

ਹੁਸ਼ਿਆਰਪੁਰ- ਪ੍ਰਮੁੱਖ ਸਮਾਜ ਸੇਵੀ ਹਰਮਨਜੀਤ ਸਿੰਘ ਵਾਲੀਆ ਦੇ ਪੁੱਤਰ ਨੂੰ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਖਾਸ ਤੌਰ ’ਤੇ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਪਹੁੰਚ ਕੇ ਆਸ਼ੀਰਵਾਦ ਦਿੱਤਾ ਗਿਆ। ਇਸ ਮੌਕੇ ਡਾ. ਚੱਬੇਵਾਲ ਨੇ ਸਮੂਹ ਵਾਲੀਆ ਪਰਿਵਾਰ ਨੂੰ ਵਧਾਈ ਵੀ ਦਿੱਤੀ।

ਇਸ ਸਮਾਗਮ ਦੌਰਾਨ ਮਾਤਾ ਰਵਿੰਦਰਜੀਤ ਕੌਰ ਵਾਲੀਆ, ਹਰਮਨਜੀਤ ਸਿੰਘ ਵਾਲੀਆ, ਬਿੰਨੀ ਵਾਲੀਆ, ਜਸਮੀਤ ਵਾਲੀਆ ਅਤੇ ਵਿਕਰਮਜੀਤ ਸਿੰਘ ਵਾਲੀਆ ਹਾਜ਼ਰ ਸਨ।