ਜੱਸੀ ਡਘਾਮ ਨੂੰ ਸਰਬਸੰਮਤੀ ਨਾਲ ਪੰਜਾਬ ਫੋਟੋਗਰਾਫ਼ਰ ਐਸੋਸੀਏਸ਼ਨ ਯੂਨਿਟ ਗੜ੍ਹਸ਼ੰਕਰ ਦਾ ਪ੍ਰਧਾਨ ਚੁਣਿਆ।
ਗੜਸ਼ੰਕਰ 3 ਜੁਲਾਈ - ਅੱਜ ਗੁਰੂਦਵਾਰਾ ਸਿੰਘ ਸਭਾ ਗੜ੍ਹਸ਼ੰਕਰ ਵਿਖੇ ਪੰਜਾਬ ਫੋਟੋਗਰਾਫ਼ਰ ਐਸੋਸੀਏਸ਼ਨ ਯੂਨਿਟ ਗੜ੍ਹਸ਼ੰਕਰ ਦੀ ਮੀਟਿੰਗ ਹੋਈ। ਜਿਸ ਵਿੱਚ ਬਲਬੀਰ ਸਿੰਘ ਜੱਸੀ ਸਟੂਡੀਓ ਗੜ੍ਹਸ਼ੰਕਰ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ, ਸ਼੍ਰੀ ਅਸ਼ੋਕਾ ਸਟੂਡੀਓ ਅਸ਼ੋਕ ਕੁਮਾਰ
ਗੜਸ਼ੰਕਰ 3 ਜੁਲਾਈ - ਅੱਜ ਗੁਰੂਦਵਾਰਾ ਸਿੰਘ ਸਭਾ ਗੜ੍ਹਸ਼ੰਕਰ ਵਿਖੇ ਪੰਜਾਬ ਫੋਟੋਗਰਾਫ਼ਰ ਐਸੋਸੀਏਸ਼ਨ ਯੂਨਿਟ ਗੜ੍ਹਸ਼ੰਕਰ ਦੀ ਮੀਟਿੰਗ ਹੋਈ। ਜਿਸ ਵਿੱਚ ਬਲਬੀਰ ਸਿੰਘ ਜੱਸੀ ਸਟੂਡੀਓ ਗੜ੍ਹਸ਼ੰਕਰ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ, ਸ਼੍ਰੀ ਅਸ਼ੋਕਾ ਸਟੂਡੀਓ ਅਸ਼ੋਕ ਕੁਮਾਰ ਨੂੰ ਸੈਕਟਰੀ, ਸ਼੍ਰੀ ਰਾਜ ਕੁਮਾਰ ਆਰ ਕੇ ਸਟੂਡੀਓ ਨੂੰ ਕੈਸ਼ੀਅਰ, ਸ਼੍ਰੀ ਰਵਿੰਦਰ ਸਿੰਘ ਬਬਲੂ ਸੀਨੀਅਰ ਵਾਈਸ ਪ੍ਰਧਾਨ, ਸ਼੍ਰੀ ਸਤੀਸ਼ ਕੁਮਾਰ ਵਾਈਸ ਪ੍ਰਧਾਨ, ਸ਼੍ਰੀ ਸੰਜੀਵ ਕੁਮਾਰ ਵਾਈਸ ਪ੍ਰਧਾਨ, ਸ਼੍ਰੀ ਹਰਮੇਸ਼ ਲਾਲ ਤੇ ਜਸਵਿੰਦਰ ਸਿੰਘ ਜੂਆਇਟ ਸੈਕਟਰੀ, ਸ਼੍ਰੀ ਗੁਰਮੀਤ ਸਿੰਘ ਨੂੰ ਪੀ ਆਰ ਓ ਚੁਣਿਆ ਗਿਆ। ਇਸ ਮੌਕੇ ਤੇ ਗੁਰਵਿੰਦਰ ਸਿੰਘ ਚਾਨਾ, ਸ਼੍ਰੀ ਹਰਿੰਦਰ ਸਿੰਘ, ਸ਼੍ਰੀ ਸਤੀਸ਼ ਕੁਮਾਰ, ਸ਼੍ਰੀ ਲਵ ਕੁਮਾਰ, ਸ਼੍ਰੀ ਦਵਿੰਦਰ ਸਿੰਘ ਸੂਰਾਪੁਰ, ਸ਼੍ਰੀ ਬਲਕਾਰ ਸਿੰਘ ਸੜੋਆ, ਸ਼੍ਰੀ ਮੱਖਣ ਸਿੰਘ ਇਬਰਾਹੀਮਪੁਰ, ਸ਼੍ਰੀ ਰਜਿੰਦਰ ਸਿੰਘ ਬਕਾਪੁਰ, ਸ਼੍ਰੀ ਕਿ੍ਸਨ ਪਾਲ, ਅਤੇ ਬਲਜੀਤ ਮਾਨ ਮਹਿੰਦਪੁਰ ਸਾਮਿਲ ਹੋਏ ।
